ਰਸਾਇਣਕ ਯੋਗ

ਸ਼ੁੱਧ ਰਸਾਇਣਕ ਪਦਾਰਥ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਰਸਾਇਣਕ ਤੱਤ ਹੁੰਦੇ ਹਨ From Wikipedia, the free encyclopedia

ਰਸਾਇਣਕ ਯੋਗ
Remove ads

ਰਸਾਇਣਕ ਯੋਗ ਇੱਕ ਸ਼ੁੱਧ ਰਸਾਇਣਕ ਪਦਾਰਥ ਹੁੰਦਾ ਹੈ ਜਿਸਦੇ ਵਿੱਚ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਰਸਾਇਣਕ ਤੱਤ ਹੁੰਦੇ ਹਨ[1][2][3] ਅਤੇ ਜਿਸਨੂੰ ਰਸਾਇਣਕ ਕਿਰਿਆਵਾਂ ਰਾਹੀਂ ਸਰਲ ਪਦਾਰਥਾਂ ਵਿੱਚ ਨਿਖੇੜਿਆ ਜਾ ਸਕਦਾ ਹੈ।[4] ਰਸਾਇਣਕ ਯੋਗਾਂ ਦਾ ਇੱਕ ਵਿਲੱਖਣ ਅਤੇ ਨਿਸ਼ਚਿਤ ਰਸਾਇਣਕ ਢਾਂਚਾ ਹੁੰਦਾ ਹੈ; ਇਹਨਾਂ ਵਿੱਚ ਪਰਮਾਣੂਆਂ ਦਾ ਇੱਕ ਨਿਸ਼ਚਿਤ ਅਨੁਪਾਤ ਹੁੰਦਾ ਹੈ[3] ਜੋ ਰਸਾਇਣਕ ਜੋੜਾਂ ਰਾਹੀਂ ਇੱਕ ਖ਼ਾਸ ਇੰਤਜ਼ਾਮ ਵਿੱਚ ਬੱਝੇ ਰਹਿੰਦੇ ਹਨ। ਰਸਾਇਣਕ ਯੋਗ ਸਹਿ-ਸੰਯੋਜਕ ਜੋੜਾਂ ਰਾਹੀਂ ਬੱਝੇ ਅਣਵੀ ਯੋਗ, ਬਿਜਲਾਣੂ ਜੋੜਾਂ ਰਾਹੀਂ ਬੱਝੇ ਲੂਣ, ਧਾਤੀ ਜੋੜਾਂ ਰਾਹੀਂ ਬੱਝੇ ਅੰਤਰਧਾਤੀ ਯੋਗ ਜਾਂ ਸਹਿਕਾਰ ਸਹਿ-ਸੰਯੋਗ ਜੋੜਾਂ ਰਾਹੀਂ ਬੱਝੇ ਕੰਪਲੈਕਸ ਹੋ ਸਕਦੇ ਹਨ। ਖ਼ਰੇ ਰਸਾਇਣਕ ਤੱਤਾਂ ਨੂੰ ਰਸਾਇਣਕ ਯੋਗ ਨਹੀਂ ਗਿਣਿਆ ਜਾਂਦਾ ਭਾਵੇਂ ਉਹ ਸਿਰਫ਼ ਇੱਕੋ ਤੱਤ ਦੇ ਕਈ ਪਰਮਾਣੂਆਂ ਵਾਲ਼ੇ ਅਣੂਆਂ ਦੇ ਬਣੇ ਹੋਣ (ਜਿਵੇਂ ਕਿ H2, S8, etc.)।[5]

ਵਿਸ਼ੇਸ਼ ਤੱਥ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads