ਰਸੀਦੀ ਟਿਕਟ

From Wikipedia, the free encyclopedia

ਰਸੀਦੀ ਟਿਕਟ
Remove ads

ਇੱਕ ਰਸੀਦੀ ਟਿਕਟ, ਟੈਕਸ ਟਿਕਟ ਜਾਂ ਵਿੱਤੀ ਟਿਕਟ ਆਮ ਤੌਰ 'ਤੇ ਦਸਤਾਵੇਜ਼ਾਂ, ਤੰਬਾਕੂ, ਅਲਕੋਹਲ, ਪੀਣ ਵਾਲੀਆਂ ਚੀਜ਼ਾਂ, ਨਸ਼ੀਲੇ ਪਦਾਰਥਾਂ ਅਤੇ ਦਵਾਈਆਂ, ਤਾਸ਼, ਸ਼ਿਕਾਰ ਲਾਇਸੈਂਸ, ਹਥਿਆਰ ਰਜਿਸਟਰੇਸ਼ਨ ਅਤੇ ਹੋਰ ਕਈ ਚੀਜ਼ਾਂ 'ਤੇ ਟੈਕਸ ਜਾਂ ਫੀਸ ਇੱਕਠੀ ਕਰਨ ਲਈ ਵਰਤਿਆ ਜਾਣ ਵਾਲਾ ਚਿਪਕੀਲਾ ਲੇਬਲ ਹੁੰਦਾ ਹੈ। ਆਮ ਤੌਰ ਤੇ ਕਾਰੋਬਾਰੀ, ਸਰਕਾਰ ਦੁਆਰਾ ਟਿਕਟਾਂ (ਸਟੈਂਪ) ਖ੍ਰੀਦਦੇ ਹਨ ਅਤੇ ਉਹਨਾਂ ਨੂੰ, ਵਿਕਰੀ ਦੀਆਂ ਚੀਜ਼ਾਂ 'ਤੇ ਟੈਕਸ ਲਗਾਉਣ ਵਜੋਂ ਜਾਂ ਦਸਤਾਵੇਜ਼ ਭਰਨ 'ਤੇ, ਨਾਲ ਜੋੜਦੇ ਹਨ।

Thumb
1898 ਵਿੱਚ ਪੱਛਮੀ ਆਸਟ੍ਰੇਲੀਆ ਦੀ £1 ਦੀ ਰਸੀਦੀ ਟਿਕਟ
Remove ads

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads