ਰਸੂਲਨ ਬਾਈ

From Wikipedia, the free encyclopedia

Remove ads

ਰਸੂਲਨ ਬਾਈ (1902 15 ਦਸੰਬਰ 1974) ਇੱਕ ਮੋਹਰੀ ਭਾਰਤੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਵੋਕਲ ਸੰਗੀਤਕਾਰ ਹੈ। ਉਹ ਬਨਾਰਸ ਘਰਾਣਾ ਨਾਲ ਸਬੰਧਤ ਹੈ ਅਤੇ ਉਸਨੇ  ਠੁਮਰੀ ਸੰਗੀਤ ਗਾਇਕੀ ਦੇ ਪੂਰਬ ਅੰਗ ਤੇ ਟੱਪਾ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ।

ਵਿਸ਼ੇਸ਼ ਤੱਥ ਰਸੂਲਨ ਬਾਈ, ਜਾਣਕਾਰੀ ...
Remove ads

ਮੁਢਲੇ ਜੀਵਨ ਅਤੇ ਸਿਖਲਾਈ

ਰਸੂਲਨ ਬਾਈ ਦਾ ਜਨਮ 1902 ਵਿੱਚ ਕਛਵਾ ਬਾਜ਼ਾਰ , ਮਿਰਜਾਪੁਰ, ਉੱਤਰ ਪ੍ਰਦੇਸ਼ ਵਿੱਚ ਇੱਕ ਗਰੀਬ ਪਰਵਾਰ ਹੋਇਆ ਸੀ, ਹਾਲਾਂਕਿ ਉਸ ਨੂੰ ਵਿਰਾਸਤ ਵਿੱਚ ਉਸਦੀ ਮਾਂ ਅਦਾਲਤ ਦੀ ਸੰਗੀਤ ਦੀ ਵਿਰਾਸਤ ਮਿਲੀ ਸੀ, ਅਤੇ ਛੋਟੀ ਉਮਰ ਵਿੱਚ ਹੀ ਉਸ ਨੇ ਸ਼ਾਸਤਰੀ ਰਾਗਾਂ ਦੀ ਸੱਮਝ ਦਿਖਾਉਣ ਲੱਗੀ ਸੀ । ਪੰਜ ਸਾਲ ਦੀ ਉਮਰ ਵਿੱਚ ਇਸਨੂੰ ਪਹਿਚਾਣ ਕੇ ਉਸਨੂੰ ਸੰਗੀਤ ਜਾਣਨ ਲਈ ਉਸਤਾਦ ਸ਼ਮੂ ਖਾਨ ਦੇ ਕੋਲ,[1] ਅਤੇ ਬਾਅਦ ਵਿੱਚ ਸਾਰੰਗੀ ਵਾਦਕ ਆਸ਼ਿਕ ਖਾਨ ਅਤੇ ਉਸਤਾਦ ਨੱਜੂ ਖਾਨ ਦੇ ਕੋਲ ਭੇਜਿਆ ਗਿਆ ਸੀ।[2][3]

Remove ads

ਕੈਰੀਅਰ

ਰਸੂਲਨ ਬਾਈ ਟੱਪਾ ਗਾਉਣ ਦੇ ਨਾਲ ਨਾਲ ਪੂਰਬ ਅੰਗ, ਠੁਮਰੀ, ਇਲਾਵਾ, ਦਾਦਰ, ਪੂਰਬੀ ਗੀਤ, ਹੋਰੀ, ਕਜਰੀ ਅਤੇ ਚੈਤੀ ਦੀ ਵੀ ਮਾਹਿਰ ਬਣ ਗਈ।  ਉਸ ਦਾ ਪਹਿਲਾ ਪ੍ਰਦਰਸ਼ਨ ਧਨੰਜਯ ਗੜ੍ਹ ਅਦਾਲਤ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਦੀ ਸਫਲਤਾ ਦੇ ਬਾਅਦ ਉਸ ਨੂੰ ਸਮੇਂ ਦੇ ਸਥਾਨਕ ਰਾਜਿਆਂ ਕੋਲੋਂ  ਸੱਦੇ ਮਿਲਣ ਲੱਗ ਪਏ। ਇਸ ਤਰ੍ਹਾਂ ਵਾਰਾਣਸੀ ਵਿੱਚ ਹਿੰਦੁਸਤਾਨੀ ਕਲਾਸੀਕਲ ਸੰਗੀਤ ਤੇ ਅਗਲੇ ਪੰਜ ਦਹਾਕੇ ਵਿੱਚ ਉਸ ਦਾ ਦਬਦਬਾ ਬਣ ਗਿਆ ਅਤੇ ਉਹ ਬਨਾਰਸ ਘਰਾਣਾ ਦੀ ਨੱਕੜਦਾਦੀ ਬਣ ਗਈ। 1948 ਵਿਚ ਉਸ ਨੇ ਮੁਜਰਾ ਪ੍ਰਦਰਸ਼ਨ ਕਰਨਾ ਬੰਦ ਕਰ ਦਿੱਤਾ ਅਤੇ ਆਪਣੇ ਕੋਠੇ ਨੂੰ ਛੱਡ ਕੇ ਚਲੀ ਗਈ ਵਾਰਾਣਸੀ (Banaras) ਦੀ ਇੱਕ ਬੀਹੀ ਵਿੱਚ ਰਹਾਇਸ਼ ਕਰ ਲਈ ਅਤੇ ਇੱਕ ਸਥਾਨਕ ਬਨਾਰਸੀ ਸਾੜੀ ਡੀਲਰ ਨਾਲ ਵਿਆਹ ਕਰਵਾ ਲਿਆ।[4]

Remove ads

ਅਵਾਰਡ

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads