ਰਾਏ ਲਿਖਟਨਸਟਾਈਨ

From Wikipedia, the free encyclopedia

ਰਾਏ ਲਿਖਟਨਸਟਾਈਨ
Remove ads

ਰਾਏ ਫਾਕਸ ਲਿਖਟਨਸਟਾਈਨ (ਉੱਚਾਰਨ /ˈlɪktənˌstn/; 27 ਅਕਤੂਬਰ 1923 – 29 ਸਤੰਬਰ 1997) ਇੱਕ ਅਮਰੀਕੀ ਪਾਪ ਕਲਾਕਾਰ ਸੀ। 1960ਵਿਆਂ ਦੌਰਾਨ ਹੋਰਨਾਂ ਦੇ ਇਲਾਵਾ ਐਂਡੀ ਵਾਰਹੋਲ, ਜੈਸਪਰ ਜਾਨਸ, ਅਤੇ ਜੇਮਜ ਰੋਜਨਕੁਇਸਟ ਸਮੇਤ, ਉਹ ਨਵੀਂ ਕਲਾ ਲਹਿਰ ਦੀ ਮੋਹਰੀ ਹਸਤੀ ਬਣ ਗਿਆ ਸੀ। ਉਸ ਦੀ ਰਚਨਾ ਵਿੱਚ ਪੈਰੋਡੀ ਰਾਹੀਂ ਪਾਪ ਕਲਾ ਦਾ ਬੁਨਿਆਦੀ ਪ੍ਰਸਤਾਵਨਾ ਨੂੰ ਪਰਿਭਾਸ਼ਿਤ ਕੀਤਾ। [2]

ਵਿਸ਼ੇਸ਼ ਤੱਥ ਰਾਏ ਲਿਖਟਨਸਟਾਈਨ, ਜਨਮ ...
Thumb
ਸਿਰ (1992), ਬਾਰਸੇਲੋਨਾ
Remove ads

ਮਸ਼ਹੂਰੀ ਦਾ ਆਗਾਜ਼

1960 ਵਿੱਚ ਉਹ ਰੁਟਗਰ ਯੂਨੀਵਰਸਿਟੀ ਵਿੱਚ ਅਧਿਆਪਕ ਲੱਗ ਗਿਆ ਅਤੇ ਉਥੇ ਇੱਕ ਹੋਰ ਅਧਿਆਪਕ ਐਲਨ ਕਾਪਰੋ ਦਾ ਬੜਾ ਭਾਰੀ ਪ੍ਰਭਾਵ ਗ੍ਰਹਿਣ ਕੀਤਾ। ਇਸ ਮਾਹੌਲ ਨੇ ਪ੍ਰੋਟੋ-ਪਾਪ ਬਿੰਬਾਵਲੀ ਵਿੱਚ ਉਸ ਦੀ ਦਿਲਚਸਪੀ ਮੁੜ ਜਗਾਉਣ ਵਿੱਚ ਮੱਦਦ ਕੀਤੀ। [1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads