ਰਾਗ ਦੇਵਗੰਧਾਰੀ

From Wikipedia, the free encyclopedia

Remove ads

ਰਾਗ ਦੇਵਗੰਧਾਰੀ ਗੁਰੂ ਗਰੰਥ ਸਾਹਿਬ ਵਿੱਚ ਰਾਗਾਂ ਦੀ ਲੜੀ ਵਿੱਚ 6ਵਾਂ ਰਾਗ ਹੈ। ਇਸ ਰਾਗ ਨਾਲ ਸਬੰਧਤ 9 ਸਫੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਇਹ ਰਾਗ ਸਫਾ 527 - 536 ਵਿੱਚ ਦਰਜ ਹੈ। ਇਸ ਰਾਗ ਦਾ ਸਮਾਂ ਸਵੇਰ 6 a.m ਤੋਂ 9 a.m ਹੈ।[1]

ਹੋਰ ਜਾਣਕਾਰੀ ਨਾਮ, ਪੰਜਾਬੀ 'ਚ ਨਾਮ ...
ਹੋਰ ਜਾਣਕਾਰੀ ਨਾਮ, ਸ਼ਬਦ ...
Remove ads

ਹਵਾਲੇ

ਫਿਲਮੀ ਗੀਤ

Loading related searches...

Wikiwand - on

Seamless Wikipedia browsing. On steroids.

Remove ads