ਰਾਜਕੁਮਾਰੀ ਵਜੀਰਾ
From Wikipedia, the free encyclopedia
Remove ads
ਵਜੀਰਾ (ਵਜਿਰਾਕੁਮਾਰੀ) ਮਗਧ ਸਾਮਰਾਜ ਦੀ ਮਹਾਰਾਣੀ ਸੀ, ਜੋ ਬਾਦਸ਼ਾਹ ਅਜਾਤਾਸ਼ਤਰੂ ਦੀ ਪ੍ਰਮੁੱਖ ਪਤਨੀ ਸੀ|[1] ਉਹ ਆਪਣੇ ਪਤੀ ਦੇ ਉੱਤਰਾਧਿਕਾਰੀ, ਸਮਰਾਟ ਉਦੈਭੱਦਰ ਦੀ ਮਾਂ ਸੀ|[2]
ਵਜ਼ੀਰਾ ਦਾ ਜਨਮ ਕੋਸਲਾ ਰਾਜ ਦੀ ਰਾਜਕੁਮਾਰੀ ਵਜੋਂ ਹੋਇਆ ਅਤੇ ਉਹ ਰਾਜਾ ਪਾਸਨਾਦੀ ਅਤੇ ਰਾਣੀ ਮਲਿਕਾ ਦੀ ਧੀ ਸੀ|
ਜੀਵਨ
ਜਨਮ
ਵਜੀਰਾ ਜਾਂ ਵਜੀਰਾਕੁਮਾਰੀ ਦਾ ਜਨਮ ਪਾਸਨਾਦੀ ਦੀ ਮੁੱਖ ਰਾਣੀ, ਮਲਿਕਾ ਤੋਂ ਹੋਇਆ ਸੀ| ਪਾਲੀ ਪਰੰਪਰਾ ਅਨੁਸਾਰ, ਉਸਦੀ ਮਾਂ ਕੋਸਾਲਾ ਦੇ ਮੁੱਖ ਮਾਲਾ ਬਣਾਉਣ ਵਾਲੇ ਦੀ ਇਕ ਸੁੰਦਰ ਧੀ ਸੀ|[3]
ਹਵਾਲੇ
Wikiwand - on
Seamless Wikipedia browsing. On steroids.
Remove ads