ਸਿਆਸਤ

From Wikipedia, the free encyclopedia

Remove ads
Remove ads

ਸਿਆਸਤ ਜਾਂ ਰਾਜਨੀਤੀ (ਰਾਜ ਦੀ ਨੀਤੀ) ਯੂਨਾਨੀ: [πολιτικός politikos] Error: {{Lang}}: text has italic markup (help) ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ। ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ ਸਮਾਜ ਦੇ ਟੱਬਰ ਅਤੇ ਕਬੀਲਿਆਂ ਤੋਂ ਲੈ ਕੇ, ਆਧੁਨਿਕ ਸਥਾਨਕ ਸਰਕਾਰਾਂ, ਕੰਪਨੀਆਂ ਅਤੇ ਅਦਾਰਿਆਂ ਸਮੇਤ ਪ੍ਰਭੂਸੱਤਾ ਰਾਜ ਅਤੇ ਕੌਮਾਂਤਰੀ ਪੱਧਰ ਤੱਕ। ਇੱਕ ਸਿਆਸੀ ਢਾਂਚਾ ਇੱਕ ਸਮਾਜ ਦੇ ਅੰਦਰ ਸਵੀਕਾਰਯੋਗ ਸਿਆਸੀ ਤਰੀਕੇ ਨਿਰਧਾਰਤ ਕਰਦੀ ਹੈ। ਸਿਆਸੀ ਸੋਚ ਦਾ ਇਤਿਹਾਸ ਅਜਿਹੇ ਪਲੈਟੋ ਦੀ ਗਣਤੰਤਰ, ਅਰਸਤੂ ਦੀ ਰਾਜਨੀਤੀ ਅਤੇ ਕਨਫਿਊਸ਼ਸ ਦੇ ਕੰਮ ਦੇ ਤੌਰ ਤੇ seminal ਕੰਮ ਦੇ ਨਾਲ, ਛੇਤੀ ਪੁਰਾਤਨਤਾ ਨੂੰ ਵਾਪਸ ਪਤਾ ਲਗਾਇਆ ਜਾ ਸਕਦਾ ਹੈ।

Remove ads

ਧਰਮ ਅਤੇ ਸਿਆਸਤ

ਧਰਮ ਤੇ ਸਿਆਸਤ ਦੇ ਸਬੰਧਾਂ ਵਿਚਲਾ ਮਸਲਾ ਬੜਾ ਪੇਚੀਦਾ ਹੈ। ਯੂਰੋਪ ਵਿੱਚ ਮੱਧਕਾਲੀਨ ਸਮਿਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਸੰਘਰਸ਼ ਹੋਇਆ। ਇਹ ਗੱਲ ਕਿ ਰਿਆਸਤ (ਸਟੇਟ) ਤੇ ਧਰਮ (ਚਰਚ) ਵੱਖਰੇ ਵੱਖਰੇ ਰਹਿਣੇ ਚਾਹੀਦੇ ਹਨ, ਆਪਣੇ ਇੱਕ ਖ਼ਤ ਵਿੱਚ ਅਮਰੀਕਨ ਰਾਸ਼ਟਰਪਤੀ ਥਾਮਸ ਜੈਫਰਸਨ ਨੇ ਲਿਖੀ।[1]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads