ਰਾਜਸਥਾਨੀ ਭਾਸ਼ਾ
ਇੰਡੋ-ਆਰੀਅਨ ਭਾਸ਼ਾਵਾਂ ਦੇ ਉਪਭਾਸ਼ਾ ਸਮੂਹ From Wikipedia, the free encyclopedia
Remove ads
ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦਾ ਹੈ।
Remove ads
ਨਮੂਨੇ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads