ਰਾਜਿਆਸ਼੍ਰੀ ਕੁਮਾਰੀ
From Wikipedia, the free encyclopedia
Remove ads
ਰਾਜਿਆਸ਼੍ਰੀ ਕੁਮਾਰੀ (ਜਨਮ 4 ਜੂਨ 1953) ਭਾਰਤ ਦੀ ਇੱਕ ਸਾਬਕਾ ਮੁਕਾਬਲੇਬਾਜ਼ ਨਿਸ਼ਾਨੇਬਾਜ਼ ਹੈ। ਉਸ ਨੂੰ ਸ਼ੂਟਿੰਗ ਵਿਚ 1968 ਦੌਰਾਨ ਅਰਜੁਨ ਅਵਾਰਡ ਪ੍ਰਦਾਨ ਕੀਤਾ ਗਿਆ ਸੀ,[1] ਜਦੋਂ ਉਹ 16 ਸਾਲਾਂ ਦੀ ਸੀ।
ਉਹ ਵਰਤਮਾਨ ਵਿੱਚ ਮਹਾਰਾਜਾ ਗੰਗਾ ਸਿੰਘ ਜੀ ਟਰੱਸਟ ਦੀ ਚੇਅਰਪਰਸਨ ਹੈ ਅਤੇ ਲਾਲਗੜ੍ਹ ਪੈਲੇਸ ਦੀ ਮਾਲਕ ਹੈ। ਰਾਜਿਆਸ਼੍ਰੀ ਬਹੁਤ ਸਾਰੇ ਚੈਰੀਟੇਬਲ ਟਰੱਸਟ ਚਲਾਉਂਦੀ ਹੈ ਅਤੇ ਬੀਕਾਨੇਰ ਵਿੱਚ ਰਹਿੰਦੀ ਹੈ। ਉਸਦੀ ਸ਼ਾਦੀ ਛੋਟੀ ਉਮਰ ਵਿੱਚ ਹੀ ਹੋ ਗਈ ਸੀ। ਪਰ ਮਤਭੇਦਾਂ ਕਾਰਨ ਉਸ ਦਾ ਤਲਾਕ ਹੋ ਗਿਆ। ਉਸ ਦੇ ਦੋ ਬੱਚੇ ਹਨ।[ਹਵਾਲਾ ਲੋੜੀਂਦਾ]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads