ਰਾਜੇਂਦਰ ਕੁਮਾਰ

From Wikipedia, the free encyclopedia

Remove ads

ਰਾਜੇਂਦਰ ਕੁਮਾਰ ਇੱਕ ਭਾਰਤੀ ਪਹਿਲਵਾਨ ਹੈ। ਉਸ ਨੇ ਰਾਸ਼ਟਰਮੰਡਲ ਖੇਡਾਂ ਦਿੱਲੀ ਵਿੱਚ ਪਾਕਿਸਤਾਨ ਦੇ ਅਜ਼ਹਰ ਹੁਸੈਨ ਨੂੰ ਹਰਾਇਆ।[1]

ਵਿਸ਼ੇਸ਼ ਤੱਥ Rajender Kumar, ਜਨਮ ...
ਵਿਸ਼ੇਸ਼ ਤੱਥ ਮੈਡਲ ਰਿਕਾਰਡ, ਭਾਰਤ ਦਾ/ਦੀ ਖਿਡਾਰੀ ...
Remove ads

ਕੈਰੀਅਰ

ਰਾਜੇਂਦਰ ਕੁਮਾਰ ਨੇ 1995 ਤੋਂ ਗੁਰੂਕੁਲ, ਕੁਰੂਕਸ਼ੇਤਰ ਵਿੱਚ ਸਕੂਲ ਪੱਧਰ 'ਤੇ ਕੁਸ਼ਤੀ ਖੇਡਣੀ ਸ਼ੁਰੂ ਕੀਤੀ।  2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੁਮਾਰ ਨੇ 6 ਅਕਤੂਬਰ 2010 ਨੂੰ 55 ਕਿਲੋਗ੍ਰਾਮ ਗ੍ਰੀਕੋ-ਰੋਮਨ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਅਜ਼ਹਰ ਹੁਸੈਨ ਨੂੰ 11-0 ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ।[2] 

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads