ਰਾਜ ਭਵਨ, ਪੰਜਾਬ

From Wikipedia, the free encyclopedia

Remove ads

ਰਾਜ ਭਵਨ (ਅਨੁਵਾਦ: ਸਰਕਾਰ ਦਾ ਘਰ) ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਸਰਕਾਰੀ ਰਿਹਾਇਸ਼ ਹੈ।[1] 1985 ਤੋਂ ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੀ ਕੰਮ ਕੀਤਾ ਹੈ।[ਹਵਾਲਾ ਲੋੜੀਂਦਾ] ਇਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਹੈ।

ਵਿਸ਼ੇਸ਼ ਤੱਥ ਰਾਜ ਭਵਨ, ਚੰਡੀਗੜ੍ਹ, ਆਮ ਜਾਣਕਾਰੀ ...

ਪੰਜਾਬ ਦੇ ਗਵਰਨਰ ਦੀ ਗਰਮੀਆਂ ਦੀ ਰਿਹਾਇਸ਼ ਸ਼ਿਮਲਾ ਦੇ ਛਾਬੜਾ ਪਿੰਡ ਦੇ ਹੇਮਕੁੰਜ ਵਿਖੇ ਹੈ।[ਹਵਾਲਾ ਲੋੜੀਂਦਾ]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads