ਰਾਣਾ ਕਪੂਰ
From Wikipedia, the free encyclopedia
Remove ads
ਡਾ. ਰਾਣਾ ਕਪੂਰ (ਜਨਮ 9 ਸਤੰਬਰ 1957) ਯੈੱਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ, ਕੋ-ਫਾਊਂਡਰ ਅਤੇ ਸੀਈਓ ਹਨ, ਜੋ ਕਿ ਭਾਰਤ ਦੀ ਚੌਥੀ ਸਭ ਤੋਂ ਵੱਡੀ ਗੈਰ-ਸਰਕਾਰੀ ਬੈਂਕ ਹੈ।[2] ਇਸ ਬੈਂਕ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ ਅਤੇ ਰਾਣਾ ਕਪੂਰ 2003 ਤੋਂ ਇਸ ਬੈਂਕ ਨਾਲ ਜੁਡ਼ੇ ਹੋਏ ਹਨ।
Remove ads
ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads