ਰਾਨੀਕੋਟ ਕਿਲ੍ਹਾ

From Wikipedia, the free encyclopedia

ਰਾਨੀਕੋਟ ਕਿਲ੍ਹਾmap
Remove ads

ਰਾਨੀਕੋਟ ਫੋਰਟ (ਸਿੰਧੀ: رني ڪوٽ, Urdu: ur) ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਇਤਿਹਾਸਕ ਕਿਲਾ ਹੈ। ਇਸਨੂੰ ਸਿੰਧ ਦੀ ਮਹਾਨ ਕੰਧ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ। ਇਸ ਦਾ ਘੇਰਾ 26 ਕਿਮੀ ਹੈ।[1]

ਵਿਸ਼ੇਸ਼ ਤੱਥ ਰਾਨੀਕੋਟ ਫੋਰਟ, ਟਿਕਾਣਾ ...
Remove ads

ਇਤਿਹਾਸ

ਇਸ ਕਿਲ੍ਹੇ ਦੇ ਨਿਰਮਾਣ ਦੇ ਬਾਰੇ ਵਿੱਚ ਕਈ ਅਟਕਲਾਂ ਹਨ ਮਗਰ ਇਹ ਗੱਲ ਵਿਸ਼ਵਾਸ ਨਾਲ ਨਹੀਂ ਕਹੀ ਜਾ ਸਕਦੀ ਕਿ ਕਿਲ੍ਹਾ ਰਨੀਕੋਟ ਦੀ ਨੀਂਹ ਕਿਸਨੇ ਅਤੇ ਕਦੋਂ ਰੱਖੀ ਸੀ ਅਤੇ ਕਿਸ ਦੁਸ਼ਮਨ ਤੋਂ ਬਚਣ ਲਈ ਰੱਖੀ ਸੀ। ਇਹ ਜਾਣਕਾਰੀ ਇਤਿਹਾਸ ਦੇ ਪੰਨਿਆਂ ਵਿੱਚ ਦਫਨ ਹੋ ਚੁੱਕੀ ਹੈ ਸ਼ਾਇਦ ਹਮੇਸ਼ਾ ਦੇ ਲਈ, ਹਾਲਾਂਕਿ ਪੁਰਾਤੱਤ ਵਿਭਾਗ ਦੀ ਖੁਦਾਈ ਦੇ ਦੌਰਾਨ ਮਿਲਣ ਵਾਲੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਦੋ ਹਜਾਰ ਸਾਲ ਤੋਂ ਵੀ ਬਹੁਤ ਪਹਿਲਾਂ ਬਣਾਇਆ ਗਿਆ ਸੀ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਿਲੇ ਦੀ ਚਰਚਾ ਇਤਿਹਾਸ ਵਿੱਚ ਕੇਵਲ ਸਮੇਂ ਮਿਲਦੀ ਹੈ ਜਦੋਂ ਮੀਰਪੁਰ ਮੀਰ ਸ਼ੇਰ ਮੁਹੰਮਦ ਤਾਲਪੋਰ ਨੇ ਅਠਾਰਹਵੀਂ ਸਦੀ ਵਿੱਚ ਇਸ ਕਿਲੇ ਦੀ ਮਰੰਮਤ ਕਰਵਾਈ।

Remove ads

ਚਿੱਤਰ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads