ਰਾਫਟਿੰਗ

From Wikipedia, the free encyclopedia

Remove ads

ਰਾਫਟਿੰਗ ਅਤੇ ਵਾਇਟ ਵਾਟਰ ( ਨਦੀ ਦੀਆ ਉਫਨਦੀਆ ਲਹਰਾ) ਰਾਫਟਿੰਗ ਮਨੋਰੰਜਨ ਵਾਸਤੇ ਇੱਕ ਆਉਟਡੋਰ ਗਤੀਵਿਧੀਆ ਹਨ. ਜੋ ਕਿ ਹਵਾ ਨਾਲ ਭਰੇ ਇੱਕ ਬੇੜੇ ਦੀ ਮਦਦ ਨਾਲ ਨਦੀ ਜਾ ਪਾਣੀ ਵਿੱਚ ਆਪਣਾ ਰਾਸਤਾ ਤਲਾਸ਼ ਕਰਦੇ ਹਨ. ਇਹ ਆਮ ਤੋ ਤੋਰ ਤੇ ਕਿਸੇ ਨਾ ਕਿਸੇ ਸਾਫ਼ ਪਾਣੀ ਜਾ ਵਾਇਟ ਵਾਟਰ ( ਨਦੀ ਦੀਆ ਉਫਨਦੀਆ ਲਹਰਾ) ਤੇ ਅਲਗ ਅਲਗ ਡਿਗਰੀਆ ਤੇ ਕੀਤੇ ਜਾਂਦੇ ਹਨ ਜੋ ਕਿ ਇਸ ਖੇਲ ਵਿੱਚ ਹਿੱਸਾ ਲੇਨ ਵਾਲੇ ਪ੍ਰਤੀਭਾਗਿਆ ਵਾਸਤੇ ਬਹੁਤ ਹੀ ਚੁਣੋਤੀ ਪੂਰਣ ਵਾਤਾਵਰਣ ਦਾ ਪ੍ਰਿਤੀਨਿਧਵ ਕਰਦਾ ਹੈ. ਜੋਖਿਮ ਨਾਲ ਨਿਪਟਨ ਅਤੇ ਟੀਮ ਵਰਕ ਦੀ ਜਰੂਰਤ ਇਸ ਤਰਹ ਦੇ ਅਨੁਭਵ ਦਾ ਮਹੱਤਵ ਪੂਰਣ ਹਿੱਸਾ ਹੁੰਦੀ ਹੈ.[1] ਇੱਕ ਛੁੱਟੀ ਦੇ ਖੇਲ ਦੇ ਤੋਰ ਤੇ ਇਸ ਗਤੀ ਵਿਧੀ ਦਾ ਵਿਕਾਸ 1970 ਦੇ ਮੱਧ ਵਿੱਚ ਬਹੁਤ ਲੋਕਪ੍ਰੀ ਹੋ ਗਇਆ ਸੀ. ਇਸ ਨੂੰ ਇੱਕ ਜੋਖਿਮ ਭਰੇ ਖੇਲ ਦੇ ਤੋਰ ਤੇ ਜਾਣਿਆ ਜਾਦਾ ਹੈ ਅਤੇ ਇਹ ਕਾਫੀ ਖਤਰਨਾਕ ਵੀ ਹੋ ਸਕਦਾ ਹੈ. ਅਤਰਰਾਸ਼ਟਰੀ ਸੰਘ, ਜੋ ਕੀ ਆਈ ਆਰ ਏਫ਼ ਦੇ ਨਾਮ ਨਾਲ ਦੁਨਿਆ ਭਰ ਵਿੱਚ ਜਾਣਿਆ ਜਾਂਦਾ ਹੈ ਇਸ ਖੇਲ ਦੇ ਸਾਰੇ ਪਹਿਲੁਆ ਦੀ ਦੇਖ ਰੇਖ ਕਰਦਾ ਹੈ.

Remove ads

ਵਾਇਟ ਵਾਟਰ ਦੇ ਪ੍ਰਕਾਰ

ਹੇਠ ਲਿਖੇ ਛੇ ਪ੍ਰਕਾਰ ਦੀਆ ਬਾਧਾਵਾ ਦਾ ਸਾਹਮਣਾ ਵਾਇਟ ਵਾਟਰ ਵਿੱਚ ਕਰਨਾ ਪੈਦਾ ਹੈ ਇਸਦਾ ਹੋਰ ਨਾਮ ਇਟੰਰਨੇਸ਼ਨਲ ਸਕੇਲ ਆਫ ਰਿਵਰ ਡਿਫ਼ੀਕਲਟੀ ਵੀ ਹੈ ਇਹ ਬਹੁਤ ਹੀ ਖਤਰਨਾਕ ਮੋਤ ਦੇ ਮੂਹ ਜਾ ਬਹੁਤ ਗੰਭੀਰ ਸੱਟ ਦੇ ਵਿਚਕਾਰ ਆਉਂਦੇ ਹਨ.

ਕਲਾਸ 1: ਭੂਤ ਛੋਟੇ ਖੁਰਦ੍ਰੇ ਖੇਤਰ, ਜਿਨਾ ਵਿੱਚ ਕੁਸ਼ਲਤਾ ਦੀਜਰੂਰਤ ਹੋ ਸਕਦੀ ਹੈ (ਕੁਸ਼ਲਤਾ ਦਾ ਸਤਰ ਬਹੁਤ ਹੀ ਬੁਨਯਾਦੀ)

ਕਲਾਸ 2: ਥੋੜਾ ਉਥਲਾ ਪਾਣੀ, ਇਸ ਵਿੱਚ ਕੁਸ਼ਲਤਾ ਦੀ ਜ਼ਰੁਰਤ ਹੁੰਦੀ ਹੈ.

ਕਲਾਸ 3: ਵਾਇਟ ਵਾਟਰ, ਛੋਟਿਆ ਤਰੰਗਾ

ਕਲਾਸ 4: ਵਾਇਟ ਵਾਟਰ, ਮੱਧ ਤਰੰਗਾ, ਕੁੱਛ ਚਟਾਨਾ, ਭੂਤ ਕੁਸ਼ਲਤਾ ਦੀ ਜਰੂਰਤ

ਕਲਾਸ 5: ਵਾਇਟ ਵਾਟਰ, ਵੱਡੀਆ ਤਰੰਗਾ, ਵੱਡਾ ਖੇਤਰ, ਸਟੀਕ ਕੁਸ਼ਲਤਾ ਦੀ ਲੋੜ

ਕਲਾਸ 6: ਬਹੁਤ ਖਤਰਨਾਕ ਅਤੇ ਇਸ ਵਿੱਚ ਰਾਫ਼ਟਰ ਨੂੰ ਪ੍ਰਿਆਪਤ ਵਾਇਟ ਵਾਟਰ, ਵੱਡੀਆ ਤਰੰਗਾ ਅਤੇ ਵੱਡੀਆ ਚਟਾਨਾ ਦਾ ਸਾਹਮਣਾ ਕਰਨਾ ਪੈਦਾ ਹੈ.

Remove ads

ਤਕਨੀਕ

ਵਾਇਟ ਵਾਟਰ ਰਾਫ਼ਟਿੰਗ ਕਿਸ਼ਤੀਆ ਜਾ ਡੋੰਗਿਆ ਤੋ ਕਾਫੀ ਅਲਗ ਹੈ ਇਸ ਵਿੱਚ ਭੂਤ ਹੀ ਕੁਸ੍ਕ੍ਲਤਾ ਅਤੇਵਿਸ਼ੇਸ਼ਤਾ ਦੀ ਜਰੂਰਤ ਹੁੰਦੀ ਹੈ. ਇਸ ਵਿੱਚ ਕੁੱਛ ਖਾਸ ਤਕਨੀਕਾ ਦਾ ਇਸਤਮਾਲ ਕੀਤਾ ਜਾਂਦਾ ਹੈ, ਇਹਨਾ ਤਕਨੀਕਾ ਦੇ ਉਦਹਾਰਨ ਹਨ

ਪੰਚਿਗ: ਰਾਫ਼ਟਰਸ ਨੂੰ ਇਸ ਵਿੱਚ ਬਹੁਤ ਗਤੀ ਮਿਲਦੀ ਹੈ ਅਤੇ ਨਦਿਆ ਦੇ ਪਾਣੀ ਦਾ ਉਫਾਨ ਕਿਸ਼ਤੀਆ ਅਤੇ ਡੋੰਗਿਆ ਨਾਲ ਬਹੁਤ ਜੋਰ ਕੇ ਟਕਰਾਉਦਾ ਹੈ. ਰਾਫਟਿੰਗ ਬੇੜੇ ਨੂੰ ਬਿਨਾ ਰੁਕੇ ਰਾਫਟਿੰਗ ਦਲ ਪ੍ਰਿਆਪਤ ਗਤੀ ਦੇਣ ਵਾਸਤੇ ਪੇਡ੍ਲਿੰਗ ਕਰਦਾ ਹੈ ਤਾ ਕਿ ਤਰੰਗਾ ਦੇ ਉਫਾਨ ਨੂੰ ਪਰ ਕੀਤਾ ਜਾ ਸਕੇ

ਉਚ ਸਾਇਡਿੰਗ: ਜੇ ਰਾਫ਼ਟਰ ਤਰੰਗ ਦੇ ਉਫਾਨ ਵਿੱਚ ਫਸ ਜਾਵੇ ਤਾ ਇੱਕ ਪਾਸੇ ਨੂੰ ਪਲਟ ਸਕਦੀ ਹੈ. ਇਸ ਨੂੰ ਇੱਕ ਪਾਸੇ ਪਲਟਣ ਤੋ ਰੋਕਣ ਵਾਸਤੇ ਰਫਤਾਰ ਉਪਰ ਉਠ ਦੇ ਪਾਸੇ ਵਾਸਤੇ ਵਾਲ ਜਾ ਸਕਦਾ ਹੈ

ਲੋ ਸਾਇਡਿੰਗ: ਜਿਆਦਾਟਰ ਪੇਸ਼ੇਵਰ ਪੈਤਰੇ ਬਾਜ ਘਟ ਪਾਣੀ ਦਾ ਉਫਾਨ ਵਿਚੋ ਨਿਕਾਲਣ ਦੀ ਕੋਸ਼ਿਸ ਕਰਦੇ ਹਨ ਜੋ ਕਿ ਬੇੜੇ ਤੋ ਛੋਟੇ ਅਕਾਰ ਦਾ ਹੁੰਦਾ ਹੈ

Remove ads

ਕੈਪਿਸਜਿਗ (ਪਲਟਨਾ)

ਡੰਪ ਟ੍ਰਕ: ਰਾਫ਼ਟਸ ਆਮ ਤੋਰ ਤੇ ਆਪਣੇ ਆਕਾਰ ਅਤੇ ਲੋ ਸੇਂਟਰ ਓਫ ਮਾਰਸ ਕਰਕੇ ਬਹੁਤ ਹੀ ਸਥਿਰ ਹੁੰਦੇ ਹਨ. ਰਾਫਟਿੰਗ ਦੀ ਦੁਨਿਆ ਵਿੱਚ ਜੇ ਰਾਫ਼ਟ (ਹਵਾ ਨਾਲ ਭਰਿਆ ਬੇੜਾ) ਕੁਛ ਯਾਤਰੀ ਜਾ ਸਾਰੇ ਯਾਰਤਿਆ ਨੂੰ ਪਾਣੀ ਵਿੱਚ ਬਿਨਾ ਪਲਟੇ ਗਿਰਾ ਦੇਵੇ ਇਸ ਨੂੰ ਡੰਪ ਟ੍ਰਕ ਕਿਹਾ ਜਾਂਦਾ ਹੈ.

ਲੇਫਟ ਓਵਰ ਰਾਇਟ: ਰਾਫ਼ਟ (ਹਵਾ ਨਾਲ ਭਰਿਆ ਬੇੜਾ) ਹਮੇਸ਼ਾ ਸਾਇਡ ਓਵਰ ਸਾਇਡ ਗਿਰਦਾ ਹੈ ਜੇ ਲੇਫਟ (ਖਬੀ) ਹਵਾ ਨਾਲ ਭਰੀ ਟਿਊਬ ਸਜੇ ਪਾਸੇ ਨੂੰ ਝੁਕ ਜਾਵੇ ਤਾ ਇਸ ਨੂੰ ਲੇਫਟ ਓਵਰ ਰਾਇਟ ਕਿਹਾ ਜਾਂਦਾ ਹੈ ਅਤੇ ਦੂਸਰਾ ਇਸ ਦੇ ਉਲਟ (vica versa)

ਫੋਟੋ ਗੈਲਰੀ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads