ਰਾਮਭਦਰਾਚਾਰਿਆ

From Wikipedia, the free encyclopedia

ਰਾਮਭਦਰਾਚਾਰਿਆ
Remove ads

ਜਗਦਗੁਰੂ ਰਾਮਭਦਰਾਚਾਰਯ (ਸੰਸਕ੍ਰਿਤ: जगद्गुरुरामभद्राचार्यः, ਹਿੰਦੀ: जगद्गुरु रामभद्राचार्य) (ਜਨਮ: 14 ਜਨਵਰੀ 19 50), ਇੱਕ ਮਹਾਨ ਸੰਤ, ਕਵੀ, ਧਰਮਗੁਰੂ, ਬਹੁਭਾਸ਼ਾਵਿਦ, ਪਰਵਚਨ ਕਰਤਾ ਹਨ।[1] ਉਹ ਭਾਰਤ ਦੇ ਵਰਤਮਾਨ ਚਾਰ ਜਗਦਗੁਰੁ ਰਾਮਾਨੰਦਾਚਾਰਯ ਤੇ ਇੱਕ ਹਨ। ਰਾਮਾਨੰਦ ਸੰਪ੍ਰਦਾਯ ਦੇ ਜਗਦਗੁਰੁ ਉਹ 1988 ਵਿੱਚ ਬਣੇ ਸਨ।[2][3][4] ਉਹ ਚਿਤਰਕੂਟ ਸਥਿਤ ਜਗਦਗੁਰੁ ਰਾਮਭਦ੍ਰਾਚਾਰਯ ਵਿਕਲਾੰਗ ਵਿਸ਼ਵ ਵਿਦਯਾਲਯ (Jagadguru Rambhadracharya Handicapped University) ਦੇ ਸੰਸਥਾਪਕ ਅਤੇ ਆਜੀਵਨ ਕੁਲਾਧਿਪਤੀ ਹਨ। ਇਹ ਯੂਨੀਵਰਸਿਟੀ ਕੇਵਲ ਵਿਕਲਾੰਗ ਛਾਤ੍ਰਾਂ ਨੂ ਡਿਗਰੀ ਅਤੇ ਡਿਪਲੋਮਾ ਦੇਂਦੀ ਹੈ।[5][6] ਜਗਦਗੁਰੁ ਜੀ ਚਿਤਰਕੂਟ ਸਥਿਤ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਵੀ ਹਨ।[7] ਕੇਵਲ ਦੋ ਮਹੀਨੇ ਦੀ ਉਮਰ ਵਿੱਚ ਨੇਤਰ ਦੀ ਜਯੋਤੀ ਚਲੇ ਜਾਨ ਕਾਰਨ ਨਾਲ ਉਹ ਪ੍ਰਗਿਆਚਕਸ਼ੁ ਹਨ, ਪਰ ਉਹ ਕਦੇ ਵੀ ਬਰੇਲ ਲਿਪੀ ਦਾ ਪ੍ਰਯੋਗ ਨਈ ਕਰਦੇ ਹਨ।[2][3][8][9]

Thumb
ਜਗਦਗੁਰੂ ਰਾਮਭਦਰਾਚਾਰਯ
Remove ads

ਜਨਮ ਅਤੇ ਸ਼ੁਰੂਆਤੀ ਜੀਵਨ

ਜਗਦਗੁਰੂ ਰਾਮਭਦਰਾਚਾਿਰਆ ਦਾ ਜਨਮ ਪੰਡਿਤ ਸ਼੍ਰੀ ਰਾਜਦੇਵ ਮਿਸ਼ਰਾ ਅਤੇ ਸ਼੍ਰੀਮਤੀ ਸ਼ਚਿਦੇਵੀ ਮਿਸ਼ਰਾ ਦੇ ਘਰ ਜੌਨਪੁਰ ਜ਼ਿਲੇ, ਉੱਤਰ ਪ੍ਰਦੇਸ਼, ਭਾਰਤ ਦੇ ਸ਼ੰਡੀਖੁਰਦ ਪਿੰਡ ਵਿੱਚ ਵਸ਼ਿਸ਼ਟ ਗੋਤਰ (ਰਿਸ਼ੀ ਵਸ਼ਿਸ਼ਟ ਦੀ ਵੰਸ਼) ਦੇ ਇੱਕ ਸਰਯੂਪਰੇਨ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।[10]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads