ਰਾਮਲਿੰਗ ਰਾਜੂ
From Wikipedia, the free encyclopedia
Remove ads
ਰਾਮਲਿੰਗ ਰਾਜੂ, ਘੋਟਾਲੇ ਵਿੱਚ ਫਸੀ ਭਾਰਤ ਦੀ ਪ੍ਰਸਿੱਧ ਸਾਫਟਵੇਅਰ ਕੰਪਨੀ ਸਤਿਅਮ ਦਾ ਸੰਸਥਾਪਕ ਅਤੇ ਪੂਰਵ ਚੇਅਰਮੈਨ ਸੀ। ਆਪਣੀ ਹੀ ਕੰਪਨੀ ਵਿੱਚ ਲਗਪਗ 7000 ਕਰੋੜ ਰੁਪਏ ਦੇ ਘੋਟਾਲੇ ਦੇ ਇਲਜ਼ਾਮ ਵਿੱਚ ਕੰਪਨੀ ਦੇ ਕਈ ਅਧਿਕਾਰੀਆਂ ਸਹਿਤ ਜੇਲ੍ਹ ਵਿੱਚ ਹੈ।[1][2] ਸੀਬੀਆਈ ਸਹਿਤ ਕਈ ਜਾਂਚ ਏਜੇਂਸੀਆਂ ਕਾਰਪੋਰੇਟ ਜਗਤ ਦੇ ਇਸ ਸਤੋਂ ਵੱਡੇ ਘੋਟਾਲੇ ਦੀ ਜਾਂਚ ਕਰ ਰਹੀਆਂ ਹਨ ਜਿਸਦੇ ਮੁੱਖ ਆਰੋਪੀ ਰਾਮਲਿੰਗ ਰਾਜੂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads