ਰਾਮਵਿਲਾਸ ਪਾਸਵਾਨ (Ram Vilas Paswan) (5 ਜੁਲਾਈ 1946 - 8 ਅਕਤੂਬਰ 2020) ਦਲਿਤ ਰਾਜਨੀਤੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੀ। ਉਹ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਤੇ ਰਾਸ਼ਟਰੀ ਜਨਤਾਂਤਰਿਕ ਗੰਢ-ਜੋੜ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਸੀ। ਉਹ ਸੋਲਹਵੀਂ ਲੋਕਸਭਾ ਵਿੱਚ ਬਿਹਾਰ ਦੇ ਹਾਜੀਪੁਰ ਲੋਕਸਭਾ ਖੇਤਰ ਦੀ ਤਰਜਮਾਨੀ ਕਰਦਾ ਸੀ।
ਵਿਸ਼ੇਸ਼ ਤੱਥ ਰਾਮਵਿਲਾਸ ਪਾਸਵਾਨ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ...
ਰਾਮਵਿਲਾਸ ਪਾਸਵਾਨ |
---|
 |
|
|
|
ਦਫ਼ਤਰ ਸੰਭਾਲਿਆ 26 ਮਈ 2014 |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
---|
|
ਦਫ਼ਤਰ ਵਿੱਚ 1977, 1980, 1984, 1989, 1996, 1998, 2004, 2014 |
ਹਲਕਾ | ਹਾਜੀਪੁਰ, ਬਿਹਾਰ |
---|
|
ਦਫ਼ਤਰ ਵਿੱਚ 23 ਮਈ 2004 – 22 ਮਈ 2009 |
ਤੋਂ ਬਾਅਦ | ਐਮ ਕੇ. ਅਲਾਗਿਰੀ |
---|
ਦਫ਼ਤਰ ਵਿੱਚ 1 ਸਤੰਬਰ 2001 – 29 ਅਪਰੈਲ 2002 |
ਤੋਂ ਪਹਿਲਾਂ | ਸੁੰਦਰ ਲਾਲ ਪਟਵਾ |
---|
ਦਫ਼ਤਰ ਵਿੱਚ 13 ਅਕਤੂਬਰ 1999 – 1 ਸਤੰਬਰ 2001 |
ਪ੍ਰਧਾਨ ਮੰਤਰੀ | ਏ ਬੀ ਵਾਜਪਾਈ |
---|
ਤੋਂ ਬਾਅਦ | ਪ੍ਰਮੋਦ ਮਹਾਜਨ |
---|
|
ਦਫ਼ਤਰ ਵਿੱਚ 1 ਜੂਨ 1996 – 19 ਮਾਰਚ 1998 |
ਪ੍ਰਧਾਨ ਮੰਤਰੀ | H. D. Deve Gowda |
---|
ਤੋਂ ਪਹਿਲਾਂ | C. K. Jaffer Sheriff |
---|
ਤੋਂ ਬਾਅਦ | ਨੀਤੀਸ਼ ਕੁਮਾਰ |
---|
|
ਦਫ਼ਤਰ ਵਿੱਚ ਜੁਲਾਈ 2010[1] – 2014 |
|
|
ਜਨਮ | (1946-07-05)5 ਜੁਲਾਈ 1946 ਖਗੜੀਆ,ਬਿਹਾਰ |
---|
ਮੌਤ | 8 ਅਕਤੂਬਰ 2020(2020-10-08) (ਉਮਰ 74) ਨਵੀਂ ਦਿੱਲੀ |
---|
ਸਿਆਸੀ ਪਾਰਟੀ | LJP |
---|
ਜੀਵਨ ਸਾਥੀ | ਰਾਜਕੁਮਾਰੀ ਦੇਵੀ (1969-1981) ਰੀਨਾ ਪਾਸਵਾਨ (1982-ਹੁਣ ਤੱਕ) |
---|
ਬੱਚੇ | ਚਿਰਾਗ ਪਾਸਵਾਨ (ਪੁੱਤਰ) ਅਤੇ 3 ਧੀਆਂ |
---|
ਰਿਹਾਇਸ਼ | ਖਗੜੀਆ, ਬਿਹਾਰ |
---|
As of ਮਈ, 2014 ਸਰੋਤ: |
ਬੰਦ ਕਰੋ