ਰਾਮਵਿਲਾਸ ਸ਼ਰਮਾ
From Wikipedia, the free encyclopedia
Remove ads
ਰਾਮਵਿਲਾਸ ਸ਼ਰਮਾ (10 ਅਕਤੂਬਰ 1912– 30 ਮਈ 2000) ਪ੍ਰਸਿੱਧ ਪ੍ਰਗਤੀਸ਼ੀਲ ਸਾਹਿਤ ਆਲੋਚਕ, ਭਾਸ਼ਾ ਵਿਗਿਆਨੀ, ਕਵੀ ਅਤੇ ਚਿੰਤਕ ਸੀ।[1] ਪੇਸ਼ੇ ਤੋਂ ਅੰਗਰੇਜ਼ੀ ਦੇ ਪ੍ਰੋਫੈਸਰ, ਰਿਗਵੇਦ ਅਤੇ ਮਾਰਕਸ ਦੇ ਅਧਿਏਤਾ, ਇਤਿਹਾਸਕਾਰ, ਭਾਸ਼ਾ ਵਿਗਿਆਨੀ, ਰਾਜਨੀਤੀਵਾਨ ਇਹ ਸਭ ਵਿਸ਼ੇਸ਼ਣ ਉਨ੍ਹਾਂ ਤੇ ਲਾਗੂ ਹੁੰਦੇ ਹਨ।
Remove ads
ਜੀਵਨੀ
ਰਾਮਵਿਲਾਸ ਦਾ ਜਨਮ ਉੱਤਰ ਪ੍ਰਦੇਸ਼ ਦੇ ਉਂਨਾਵ ਜਿਲ੍ਹੇ ਦੇ ਉੱਚਗਾਂਵ ਸਾਨੀ ਵਿੱਚ ਹੋਇਆ ਸੀ।[1] ਉਨ੍ਹਾਂ ਨੇ ਲਖਨਊ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿੱਚ ਐਮ.ਏ ਅਤੇ ਪੀ-ਐਚ.ਡੀ ਦੀ ਡਿਗਰੀ 1938 ਵਿੱਚ ਪ੍ਰਾਪਤ ਕੀਤੀ ਅਤੇ ਉਸੇ ਸਾਲ ਹੀ ਅਧਿਆਪਨ ਦੇ ਖੇਤਰ ਵਿੱਚ ਆ ਗਏ। 1943 ਤੋਂ 1974 ਤੱਕ ਬਲੀ ਰਾਜਪੂਤ ਕਾਲਜ, ਆਗਰਾ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਕਾਰਜ ਕੀਤਾ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਰਹੇ।
ਕੰਮਾਂ ਦੀ ਸੂਚੀ
- ਭਾਰਤੀਯ ਸਾਹਿਤਯ ਕੀ ਭੂਮਿਕਾ (ਭਾਰਤੀ ਸਾਹਿਤ ਦੀ ਭੂਮਿਕਾ)
- ਨਿਰਾਲਾ ਕੀ ਸਾਹਿਤਯ ਸਾਧਨਾ (ਨਿਰਾਲਾ ਦੀ ਸਾਹਿਤਕ ਸਾਧਨਾ - 3 ਭਾਗ)
- ਪ੍ਰੇਮਚੰਦ ਔਰ ਉਨਕਾ ਯੁਗ (ਪ੍ਰੇਮਚੰਦ ਅਤੇ ਉਹਨਾਂ ਦਾ ਜੁੱਗ)
- ਆਚਾਰਯ ਰਾਮਚੰਦਰ ਸ਼ੁਕਲਾ ਔਰ ਹਿੰਦੀ ਅਲੋਚਨਾ (ਆਚਾਰੀ ਰਾਮਾਚੰਦਰ ਸ਼ੁਕਲਾ ਅਤੇ ਹਿੰਦੀ ਅਲੋਚਨਾ)
- ਭਾਰਤੇਂਦੂ ਹਰੀਸ਼ਚੰਦਰ ਔਰ ਹਿੰਦੀ ਨਵਜਾਗਰਣ ਕੀ ਸਮੱਸਯਾਏਂ (ਭਾਰਤੇਂਦੂ ਹਰੀਸ਼ਚੰਦਰ ਅਤੇ ਨਵ-ਜਾਗਰਣ ਦੀਆਂ ਸਮੱਸਿਆਵਾਂ)
- ਭਾਰਤੇਂਦੂ ਯੁਗ ਔਰ ਹਿੰਦੀ ਭਾਸ਼ਾ ਕੀ ਵਿਕਾਸ ਪ੍ਰੰਪਰਾ (ਭਾਰਤੇਂਦੂ ਜੁੱਗ ਅਤੇ ਹਿੰਦੀ ਭਾਸ਼ਾ ਦੀ ਵਿਕਾਸ ਪਰੰਪਰਾ)
- ਮਹਾਵੀਰ ਪ੍ਰਸਾਦ ਦਿਵੇਦੀ ਔਰ ਹਿੰਦੀ ਨਵਜਾਗਰਣ(ਮਹਾਵੀਰ ਪ੍ਰਸਾਦ ਦਿਵੇਦੀ ਅਤੇ ਹਿੰਦੀ ਨਵ-ਜਾਗਰਣ)
- ਨਈਂ ਕਵਿਤਾ ਔਰ ਅਸਤਿਤਵਾਦ (ਨਵੀਂ ਕਵਿਤਾ ਅਤੇ ਅਸਤਿਤਵਾਦ)
- ਭਾਰਤ ਕੀ ਭਾਸ਼ਾ ਸਮੱਸਯਾ (ਭਾਰਤ ਦੀ ਭਾਸ਼ਾ ਸਮੱਸਿਆ)
- ਆਸਥਾ ਔਰ ਸੌਂਦਰਿਯ (ਆਸਥਾ ਅਤੇ ਸੌਂਦਰਯ)
- ਭਾਸ਼ਾ ਕੀ ਸਮਝ (ਭਾਸ਼ਾ ਦੀ ਸਮਝ)
- ਪ੍ਰੰਪਰਾ ਕਾ ਮੂਲਯਾਂਕਣ (ਪਰੰਪਰਾ ਕਾ ਮੁਲਾਂਕਣ)
- ਭਾਰਤ ਮੇਂ ਅੰਗਰੇਜ਼ੀ ਰਾਜ ਔਰ ਮਾਰਕਸਵਾਦ (ਭਾਰਤ ਵਿੱਚ ਅੰਗਰੇਜ਼ੀ ਰਾਜ ਅਤੇ ਮਾਰਕਸਵਾਦ - 2 ਭਾਗ)
- ਮਾਰਕਸ ਔਰ ਪਿਛੜੇ ਹੁਯੇ ਸਮਾਜ (ਮਾਰਕਸ ਅਤੇ ਪਛੜੇ ਹੋਏ ਸਮਾਜ)
- ਘਰ ਕੀ ਬਾਤ (ਘਰ ਦੀ ਗੱਲ)
- ਭਾਰਤ ਕੇ ਪ੍ਰਾਚੀਨ ਭਾਸ਼ਾ ਪਰਿਵਾਰ ਔਰ ਹਿੰਦੀ (ਭਾਰਤ ਦੇ ਪ੍ਰਾਚੀਨ ਭਾਸ਼ਾ ਪਰਿਵਾਰ ਅਤੇ ਹਿੰਦੀ - 3 ਭਾਗ)
- ਧੂਲ (ਧੂੜ)
- ਏਤਿਹਾਸਿਕ ਭਾਸ਼ਾ ਪਰਿਵਾਰ ਔਰ ਹਿੰਦੀ (ਇਤਿਹਾਸਕ ਭਾਸ਼ਾ ਪਰਿਵਾਰ ਅਤੇ ਹਿੰਦੀ)
- ਪਸ਼ਚਾਤਯ ਦਰਸ਼ਨ ਔਰ ਸਮਾਜਿਕ ਅੰਤਰਵਿਰੋਧ: ਥੇਲਸ ਸੇ ਮਾਰਕਸ ਤਕ (ਪਸ਼ਚਾਤ ਦਰਸ਼ਨ ਅਤੇ ਸਮਾਜਿਕ ਅੰਤਰਵਿਰੋਧ: ਥੇਲਸ ਤੋਂ ਮਾਰਕਸ ਤੱਕ)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads