ਰਾਮ ਚੰਦਰ ਕਾਕ
From Wikipedia, the free encyclopedia
Remove ads
ਰਾਮ ਚੰਦਰ ਕਾਕ (5 ਜੂਨ 1893 – 10 ਫਰਵਰੀ 1983) 1945-47 ਦੌਰਾਨ ਜੰਮੂ ਅਤੇ ਕਸ਼ਮੀਰ ਦਾ ਪ੍ਰਧਾਨ ਮੰਤਰੀ ਸੀ।[1][2] ਉਹ ਇੱਕ ਮੋਢੀ ਪੁਰਾਤੱਤਵ ਵਿਗਿਆਨੀ ਵੀ ਸੀ ਜਿਸਨੇ ਕਸ਼ਮੀਰ ਵਾਦੀ ਵਿੱਚ ਪੁਰਾਤਨ ਸਭਿਆਚਾਰ ਦੀਆਂ ਪ੍ਰਮੁੱਖ ਥਾਵਾਂ ਦੀ ਖੁਦਾਈ ਕੀਤੀ ਅਤੇ ਉਨ੍ਹਾਂ ਬਾਰੇ ਨਿਸ਼ਚਿਤ ਪਾਠ ਲਿਖਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads