ਰਾਸ਼ਟਰੀ ਫ਼ਿਲਮ ਪੁਰਸਕਾਰ ਭਾਰਤ ਦਾ ਸਭ ਤੋਂ ਪ੍ਰਮੁੱਖ ਫ਼ਿਲਮ ਪੁਰਸਕਾਰ ਸਮਾਰੋਹ ਹੈ। ਇਸਦੀ ਸਥਾਪਨਾ 1954 ਵਿੱਚ ਹੋਈ ਸੀ। ਭਾਰਤ ਸਰਕਾਰ ਦੁਆਰਾ ਇਸਦਾ ਪ੍ਰਬੰਧਨ 1973 ਤੋਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਅਤੇ ਭਾਰਤੀ ਪਨੋਰਮਾ ਦੇ ਨਾਲ ਕੀਤਾ ਗਿਆ ਹੈ।[1]
ਵਿਸ਼ੇਸ਼ ਤੱਥ ਰਾਸ਼ਟਰੀ ਫ਼ਿਲਮ ਪੁਰਸਕਾਰ, ਯੋਗਦਾਨ ਖੇਤਰ ...
ਰਾਸ਼ਟਰੀ ਫ਼ਿਲਮ ਪੁਰਸਕਾਰ |
---|
|
 ਵਿਗਿਆਨ ਭਵਨ, ਜਿੱਥੇ ਹਰ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਹੁੰਦਾ ਹੈ |
ਯੋਗਦਾਨ ਖੇਤਰ | ਭਾਰਤੀ ਸਿਨੇਮਾ ਲਈ ਉੱਚ ਪ੍ਰਾਪਤੀਆਂ ਵਿੱਚ ਉੱਤਮਤਾ |
---|
ਟਿਕਾਣਾ | ਵਿਗਿਆਨ ਭਵਨ, ਨਵੀਂ ਦਿੱਲੀ |
---|
ਦੇਸ਼ | ਭਾਰਤ |
---|
ਵੱਲੋਂ ਪੇਸ਼ ਕੀਤਾ | ਫਿਲਮ ਫੈਸਟੀਵਲ ਦਾ ਡਾਇਰੈਕਟੋਰੇਟ |
---|
ਮੇਜ਼ਬਾਨ | ਨਵੀਂ ਦਿੱਲੀ |
---|
ਪਹਿਲੀ ਵਾਰ | 10 ਅਕਤੂਬਰ 1954; 70 ਸਾਲ ਪਹਿਲਾਂ (1954-10-10) |
---|
ਆਖਰੀ ਵਾਰ | 30 ਸਤੰਬਰ 2022; 2 ਸਾਲ ਪਹਿਲਾਂ (2022-09-30) |
---|
ਵੈੱਬਸਾਈਟ | dff.nic.in |
---|
ਬੰਦ ਕਰੋ
ਵਿਸ਼ੇਸ਼ ਤੱਥ ਫ਼ਿਲਮ ਅਤੇ ਸਾਲ ...
ਸਭ ਤੋਂ ਜ਼ਿਆਦਾ ਸਨਮਾਨ ਵਾਲੀ ਫ਼ਿਲਮ ਦੀ ਸੂਚੀ
|
ਫ਼ਿਲਮ ਅਤੇ ਸਾਲ |
ਜਿੱਤੇ ਸਨਮਾਨ ਦੀ ਗਿਣਤੀ |
ਲਗਾਨ (2001) |
8 |
ਬਾਜੀਰਾਓ ਮਸਤਾਨੀ (2015) |
7 |
ਗੋਡਮਦਰ (1998) |
6 |
ਕਨਾਥੀ ਮੁਥਾਮਿਤਲ (2002) |
6 |
ਆਦੂਕਲਾਮ (2010) |
6 |
ਸੋਨਰ ਕੇਲਾ (1974) |
5 |
ਦਾਸੀ (1988) |
5 |
ਲੇਕਿਨ... (1990) |
5 |
ਥੇਵਰ ਮਗਾਨ (1992) |
5 |
ਜੋਗਵਾ (2008) |
5 |
ਕੁੱਟੀ ਸਰੈਕ (2009) |
5 |
ਹੈਦਰ (2014) |
5 |
ਨਥੀਚਰਾਮੀ (2018) |
5 |
ਸੂਰਾਰਾਈ ਪੋਤਰੂ (2020) |
5 |
ਬੰਦ ਕਰੋ