ਰਾਹਤ ਇੰਦੌਰੀ
ਕਵੀ ਅਤੇ ਗੀਤਕਾਰ From Wikipedia, the free encyclopedia
Remove ads
ਰਾਹਤ ਇੰਦੋਰੀ (Urdu: ڈاکٹر راحت اندوری ) (ਹਿੰਦੀ: डॉ. राहत इन्दोरी ) (1 ਜਨਵਰੀ 1950 – 11 ਅਗਸਤ 2020) ਇੱਕ ਭਾਰਤੀ ਉਰਦੂ ਕਵੀ ਅਤੇ ਬਾਲੀਵੁੱਡ ਗੀਤਕਾਰ ਸੀ।[1] ਇਸ ਤੋਂ ਪਹਿਲਾਂ ਉਹ ਇੰਦੌਰ ਯੂਨੀਵਰਸਿਟੀ ਵਿੱਚ ਉਰਦੂ ਸਾਹਿਤ ਦਾ ਅਧਿਆਪਕ ਸੀ।
Remove ads
ਮੁੱਢਲਾ ਜੀਵਨ
ਰਾਹਤ ਦਾ ਜਨਮ ਇੰਦੌਰ ਵਿੱਚ 1 ਜਨਵਰੀ 1950 ਵਿੱਚ ਕੱਪੜਾ ਮਿਲ ਦੇ ਕਰਮਚਾਰੀ ਰਫਤੁੱਲਾਹ ਕੁਰੈਸ਼ੀ ਅਤੇ ਮਕਬੂਲ ਉਨ ਨਿਸ਼ਾ ਬੇਗਮ ਦੇ ਘਰ ਹੋਇਆ। ਉਹ ਉਨ੍ਹਾਂ ਦੀ ਚੌਥੀ ਔਲਾਦ ਹੈ। ਉਨ੍ਹਾਂ ਦੀ ਮੁੱਢਲੀ ਸਿੱਖਿਆ ਨੂਤਨ ਸਕੂਲ ਇੰਦੌਰ ਵਿੱਚ ਹੋਈ। ਉਨ੍ਹਾਂ ਨੇ ਇਸਲਾਮੀਆ ਕਰੀਮਿਆ ਕਾਲਜ ਇੰਦੌਰ ਤੋਂ 1973 ਵਿੱਚ ਆਪਣੀ ਬੀਏ ਕੀਤੀ[2] ਅਤੇ 1975 ਵਿੱਚ ਬਰਕਤਉੱਲਾਹ ਯੂਨੀਵਰਸਿਟੀ, ਭੋਪਾਲ ਤੋਂ ਉਰਦੂ ਸਾਹਿਤ ਵਿੱਚ ਐਮ ਏ ਕੀਤੀ।[3] ਇਸਦੇ ਬਾਅਦ 1985 ਵਿੱਚ ਮੱਧ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਭੋਜ ਅਜ਼ਾਦ ਯੂਨੀਵਰਸਿਟੀ ਤੋਂ ਉਰਦੂ ਸਾਹਿਤ ਵਿੱਚ ਪੀਐਚ ਡੀ ਕੀਤੀ। ਰਾਹਤ ਇੰਦੌਰੀ ਨੇ ਆਈ ਕੇ ਕਾਲਜ , ਇੰਦੌਰ ਵਿਚ ਉਰਦੂ ਸਾਹਿਤ ਦੇ [ਅਧਿਆਪਕ]] ਵਜੋਂ ਵੀ ਸੇਵਾ ਨਿਭਾਈ । [4]
Remove ads
ਕਿਤਾਬਾਂ
ਉਰਦੂ
- ਧੂਪ ਧੂਪ, 1978
- ਪਾਂਚਵਾ ਦਰਵੇਸ਼, 1993
- ਨਾਰਾਜ਼
ਨਾਗਰੀ
- ਮੇਰੇ ਬਾਦ, 1984
- ਮੌਜੂਦ, 2005
- ਨਾਰਾਜ਼
- ਚਾਂਦ ਪਾਗਲ ਹੈ, 2011
ਸ਼ਾਇਰੀ ਦੇ ਨਮੂਨੇ
ਦੋਜ਼ਖ ਕੇ ਇੰਤਜ਼ਾਮ ਮੇਂ ਉਲਝਾ ਹੈ ਰਾਤ ਦਿਨ
ਦਾਵਾ ਯੇ ਕਰ ਰਹਾ ਹੈ ਕੇ ਜੰਨਤ ਮੇਂ ਜਾਏਗਾ
ਏਕ ਚਿੰਗਾਰੀ ਨਜ਼ਰ ਆਈ ਥੀ ਬਸਤੀ ਮੇਂ ਉਸੇ
ਵੋ ਅਲਗ ਹਟ ਗਯਾ ਆਂਧੀ ਕੋ ਇਸ਼ਾਰਾ ਕਰਕੇ
ਖ਼੍ਵਾਬੋਂ ਮੇਂ ਜੋ ਬਸੀ ਹੈ ਦੁਨੀਆ ਹਸੀਨ ਹੈ
ਲੇਕਿਨ ਨਸੀਬ ਮੇਂ ਵਹੀ ਦੋ ਗਜ਼ ਜ਼ਮੀਨ ਹੈ
ਮੈਂ ਲਾਖ ਕਹ ਦੂੰ ਆਕਾਸ਼ ਹੂੰ ਜ਼ਮੀਂ ਹੂੰ ਮੈਂ
ਮਗਰ ਉਸੇ ਤੋ ਖ਼ਬਰ ਹੈ ਕਿ ਕੁਛ ਨਹੀਂ ਹੂੰ ਮੈਂ
ਅਜੀਬ ਲੋਗ ਹੈ ਮੇਰੀ ਤਲਾਸ਼ ਮੇਂ ਮੁਝਕੋ
ਵਹਾਂ ਪੇ ਢੂੰਢ ਰਹੇ ਹੈ ਜਹਾਂ ਨਹੀਂ ਹੂੰ ਮੈਂ
ਤੂਫ਼ਾਨੋਂ ਸੇ ਆਂਖ ਮਿਲਾਓ, ਸੈਲਾਬੋਂ ਪਰ ਵਾਰ ਕਰੋ
ਮੱਲਾਹੋਂ ਕਾ ਚੱਕਰ ਛੋੜੋ, ਤੈਰ ਕੇ ਦਰਿਯਾ ਪਾਰ ਕਰੋ
ਫੂਲੋਂ ਕੀ ਦੁਕਾਨੇਂ ਖੋਲੋ, ਖ਼ੁਸ਼੍ਬੂ ਕਾ ਵਿਆਪਾਰ ਕਰੋ
ਇਸ਼ਕ਼ ਖ਼ਤਾ ਹੈ ਤੋ, ਯੇ ਖ਼ਤਾ ਏਕ ਬਾਰ ਨਹੀਂ, ਸੌ ਬਾਰ ਕਰੋ
ਹਮਸੇ ਪੂਛੋ ਕੇ ਗ਼ਜ਼ਲ ਮਾਂਗਤੀ ਹੈ ਕਿਤਨਾ ਲਹੂ
ਸਬ ਸਮਝਤੇ ਹੈਂ ਯੇ ਧੰਧਾ ਬੜੇ ਆਰਾਮ ਕਾ ਹੈ
ਪਿਆਸ ਅਗਰ ਮੇਰੀ ਬੁਝਾ ਦੇ ਤੋ ਮੈਂ ਮਾਨੂ ਵਰਨਾ ,
ਤੂ ਸਮੰਦਰ ਹੈ ਤੋ ਹੋਗਾ ਮੇਰੇ ਕਿਸ ਕਾਮ ਕਾ ਹੈ
ਅਗਰ ਖ਼ਯਾਲ ਭੀ ਆਏ ਕਿ ਤੁਝਕੋ ਖ਼ਤ ਲਿਖੂੰ
ਤੋ ਘੋਂਸਲੋਂ ਸੇ ਕਬੂਤਰ ਨਿਕਲਨੇ ਲਗਤੇ ਹੈਂ
ਲਗੇਗੀ ਆਗ ਤੋ ਆਏਂਗੇ ਘਰ ਕਈ ਜ਼ਦ ਮੇਂ
ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ
ਮੈਂ ਜਾਨਤਾ ਹੂੰ ਕੇ ਦੁਸ਼ਮਨ ਭੀ ਕਮ ਨਹੀਂ ਲੇਕਿਨ
ਹਮਾਰੀ ਤਰਹਾ ਹਥੇਲੀ ਪੇ ਜਾਨ ਥੋੜੀ ਹੈ
ਜ਼ਿੰਦਗੀ ਕਿਆ ਹੈ ਖੁਦ ਹੀ ਸਮਝ ਜਾਓਗੇ
ਬਾਰਿਸ਼ੋਂ ਮੇਂ ਪਤੰਗੇਂ ਉਡ਼ਾਇਆ ਕਰੋ
ਨ ਜਾਨੇ ਕੌਨ ਸੀ ਮਜ਼ਬੂਰੀਓਂ ਕਾ ਕ਼ੈਦੀ ਹੋ
ਵੋ ਸਾਥ ਛੋੜ ਗਯਾ ਹੈ ਤੋ ਬੇਵਫ਼ਾ ਨ ਕਹੋ
ਨਏ ਕਿਰਦਾਰ ਆਤੇ ਜਾ ਰਹੇ ਹੈਂ
ਮਗਰ ਨਾਟਕ ਪੁਰਾਣਾ ਚਲ ਰਹਾ ਹੈ
ਬਾਹਰੀ ਸਰੋਤ
- Official website of Rahat Indori Archived 2016-12-15 at the Wayback Machine.
- ਰਾਹਤ ਇੰਦੌਰੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Rahat Indori at Kavita Kosh Archived 2016-01-31 at the Wayback Machine.
ਹਵਾਲੇ
Wikiwand - on
Seamless Wikipedia browsing. On steroids.
Remove ads