ਰਾਹੀ ਮਾਸੂਮ ਰਜ਼ਾ

From Wikipedia, the free encyclopedia

ਰਾਹੀ ਮਾਸੂਮ ਰਜ਼ਾ
Remove ads

ਰਾਹੀ ਮਾਸੂਮ ਰਜਾ (19251992)[1] ਇੱਕ ਭਾਰਤੀ ਉਰਦੂ ਕਵੀ ਅਤੇ ਨਾਵਲਕਾਰ ਸਨ। ਉਨ੍ਹਾਂ ਨੇ ਹਿੰਦੁਸਤਾਨੀ ਅਤੇ ਹਿੰਦੀ ਵਿੱਚ ਵੀ ਲਿਖਿਆ ਹੈ ਅਤੇ ਬਾਲੀਵੁੱਡ ਲਈ ਗੀਤ ਵੀ ਲਿਖੇ। 1979 ਵਿੱਚ ਉਹਨਾਂ ਨੂੰ ਫ਼ਿਲਮ ਮੈਂ ਤੁਲਸੀ ਤੇਰੇ ਆਂਗਨ ਕੀ ਲਈ ਫ਼ਿਲਮਫੇਅਰ ਦਾ ਸਭ ਤੋਂ ਵਧੀਆ ਡਾਇਲਾਗ ਲੇਖਕ ਦਾ ਇਨਾਮ ਮਿਲਿਆ। ਮਸ਼ਹੂਰ ਭਾਰਤੀ ਟੈਲੀਵੀਜ਼ਨ ਸੀਰੀਅਲ ਮਹਾਭਾਰਤ ਲਈ ਰਜਾ ਨੇ ਸੰਵਾਦ ਲਿਖੇ ।[2]

ਵਿਸ਼ੇਸ਼ ਤੱਥ ਰਾਹੀ ਮਾਸੂਮ ਰਜ਼ਾ, ਜਨਮ ...
Remove ads

ਜੀਵਨ

ਰਾਹੀ ਮਾਸੂਮ ਰਜ਼ਾ ਦਾ ਜਨਮ 1925 ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲੇ ਦੇ ਇੱਕ ਪਿੰਡ ਗੰਗੌਲੀ ਵਿੱਚ ਇੱਕ ਮੁਸਲਮਾਨ ਪਰਵਾਰ ਵਿੱਚ ਹੋਇਆ। ਉਨ੍ਹਾਂ ਨੇ ਗਾਜ਼ੀਪੁਰ ਅਤੇ ਲਾਗੇ-ਚਾਗੇ ਤੋਂ ਆਪਣੀ ਸ਼ੁਰੂਆਤੀ ਸਿੱਖਿਆ ਹਾਸਲ ਕੀਤੀ ਅਤੇ ਉੱਚੀ ਪੜ੍ਹਾਈ ਲਈ ਉਹ ਅਲੀਗੜ ਮੁਸਲਿਮ ਯੂਨੀਵਰਸਿਟੀ ਚਲੇ ਗਏ। ਉੱਥੇ ਉਨ੍ਹਾਂ ਹਿੰਦੁਸਤਾਨੀ ਸਾਹਿਤ ਵਿੱਚ ਡਾਕਟਰੇਟ ਪੂਰੀ ਕੀਤੀ ਅਤੇ ਸਾਹਿਤਕ ਖੇਤਰ ਵਿੱਚ ਸਰਗਰਮ ਹੋ ਗਏ।

ਰਚਨਾਵਾਂ

ਨਾਵਲ

ਜੀਵਨੀ

    • ਛੋਟੇ ਆਦਮੀ ਕੀ ਬੜੀ ਕਹਾਨੀ
  • ਕਵਿਤਾ
    • ਮੌਜ਼-ਏ-ਗ਼ੁਲ ਮੌਜ਼-ਏ-ਸਬਾ (ਉਰਦੂ)
    • ਅਜਨਬੀ ਸ਼ਹਰ ਅਜਨਬੀ ਰਸਤੇ (ਉਰਦੂ)
    • ਮੈਂ ਏਕ ਫੇਰੀਵਾਲਾ (ਹਿੰਦੀ)
    • ਸ਼ੀਸ਼ੇ ਕੇ ਮਕਾਨ ਵਾਲੇ (ਹਿੰਦੀ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads