ਰਾਹੁਲਦੀਪ ਸਿੰਘ ਗਿੱਲ
From Wikipedia, the free encyclopedia
Remove ads
ਰਾਹੁਲਦੀਪ ਸਿੰਘ ਗਿੱਲ (10 ਸਤੰਬਰ 1979–31 ਦਸੰਬਰ 2021)[1] ਕੈਲੀਫੋਰਨੀਆ ਲੂਥਰਨ ਯੂਨੀਵਰਸਿਟੀ ਵਿੱਚ ਧਰਮ ਦਾ ਇੱਕੋ ਇੱਕ ਪ੍ਰੋਫੈਸਰ ਸੀ, ਜੋ ਕ੍ਰਿਸ਼ਚੀਅਨ ਨਹੀ ਸੀ।
ਉਹ ਪੰਜਾਬ, ਭਾਰਤ ਵਿਚ ਪੈਦਾ ਹੋਇਆ ਸੀ, ਪਰ ਪਲਿਆ ਅਤੇ ਪੜ੍ਹਿਆ ਸੰਯੁਕਤ ਰਾਜ ਅਮਰੀਕਾ ਵਿੱਚ। ਉਸਨੇ ਕੈਲੀਫੋਰਨੀਆ ਦੀ ਸੇਂਟ ਬਰਬਰਾ ਯੂਨੀਵਰਸਿਟੀ ਤੋਂ ਧਾਰਮਿਕ ਅਧਿਐਨ ਵਿਚ ਡਾਕਟਰੇਟ ਦੀ ਡਿਗਰੀ ਕੀਤੀ ਹੈ।[2]
ਪੁਸਤਕਾਂ
- Drinking from Love's Cup: Surrender and Sacrifice in the Vārs of Bhai Gurdas Bhalla (in ਅੰਗਰੇਜ਼ੀ). Oxford University Press. 2017. ISBN 9780190624088.
ਹਵਾਲੇ
Wikiwand - on
Seamless Wikipedia browsing. On steroids.
Remove ads