ਰਾਹੁਲ ਬਜਾਜ

ਭਾਰਤੀ ਰਾਜਨੇਤਾ ਅਤੇ ਵਪਾਰੀ From Wikipedia, the free encyclopedia

ਰਾਹੁਲ ਬਜਾਜ
Remove ads

ਰਾਹੁਲ ਬਜਾਜ (10 ਜੂਨ 1938 – 12 ਫਰਵਰੀ 2022) ਇੱਕ ਭਾਰਤੀ ਅਰਬਪਤੀ ਵਪਾਰੀ ਸੀ।[1] ਉਹ ਭਾਰਤੀ ਸਮੂਹ ਬਜਾਜ ਗਰੁੱਪ ਦਾ ਚੇਅਰਮੈਨ ਐਮਰੀਟਸ ਸੀ।[2] ਉਸਨੂੰ 2001 ਵਿੱਚ ਭਾਰਤ ਵਿੱਚ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।[3] ਰਾਹੁਲ ਬਜਾਜ ਨੂੰ ਨਾਈਟ ਆਫ ਦ ਨੈਸ਼ਨਲ ਆਰਡਰ ਆਫ ਦ ਲੀਜਨ ਆਫ ਆਨਰ ਨਾਮਕ ਫ਼ਰਾਂਸ ਦੇ ਸਰਵਉਚ ਨਾਗਰਿਕ ਸਨਮਾਨ ਨਾਲਵੀ ਨਵਾਜਿਆ ਗਿਆ ਹੈ।

ਵਿਸ਼ੇਸ਼ ਤੱਥ ਰਾਹੁਲ ਬਜਾਜ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads