ਰਿਆਜ਼ੂਦੀਨ (ਅੰਪਾਇਰ)
From Wikipedia, the free encyclopedia
Remove ads
ਰਿਆਜ਼ੂਦੀਨ (15 ਦਸੰਬਰ 1958 – 11 ਜੂਨ 2019) ਇੱਕ ਪਾਕਿਸਤਾਨੀ ਕ੍ਰਿਕਟ ਅੰਪਾਇਰ ਸੀ। ਉਹ 1990 ਅਤੇ 2002 ਦੇ ਵਿਚਕਾਰ 12 ਟੈਸਟ ਮੈਚਾਂ ਅਤੇ 1990 ਅਤੇ 2000 ਦੇ ਵਿਚਕਾਰ 12 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ (ਓ.ਡੀ.ਆਈ.) ਵਿੱਚ ਖੜ੍ਹਾ ਹੋਇਆ ਸੀ।[1] ਉਹ 2010-11 ਕਾਇਦ-ਏ-ਆਜ਼ਮ ਟਰਾਫੀ ਦੇ ਫਾਈਨਲ ਵਿੱਚ ਮੈਦਾਨੀ ਅੰਪਾਇਰਾਂ ਵਿੱਚੋਂ ਇੱਕ ਵਜੋਂ ਵੀ ਖੜ੍ਹਾ ਹੋਇਆ ਸੀ।[2] ਉਸਨੇ 310 ਪਹਿਲੇ ਦਰਜੇ ਦੇ ਮੈਚਾਂ ਵਿੱਚ ਅੰਪਾਇਰਿੰਗ ਕੀਤੀ, ਜੋ ਇੱਕ ਪਾਕਿਸਤਾਨੀ ਰਿਕਾਰਡ ਸੀ।[3]
11 ਜੂਨ ਨੂੰ 2019 ਨੂੰ ਰਿਆਜ਼ੂਦੀਨ ਦੀ ਦਿਲ ਦੇ ਦੌਰੇ ਨਾਲ 60 ਸਾਲ ਦੀ ਉਮਰ ਵਿਚ ਮੌਤ ਹੋ ਗਈ।[4]
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads