ਰਿਆਸਤਾਂ ਦਾ ਸੋਵੀਅਤ
From Wikipedia, the free encyclopedia
Remove ads
ਰਿਆਸਤਾਂ ਦਾ ਸੋਵੀਅਤ ([Совет Национальностей, Sovyet Natsionalnostey] Error: {{Lang-xx}}: text has italic markup (help)[1]) ਸਰਵਉੱਚ ਸੋਵੀਅਤ ਦੇ ਦੋ ਸਦਨਾਂ ਵਿੱਚੋਂ ਇੱਕ ਸੀ ਅਤੇ ਇਸਨੂੰ ਗੁਪਤ ਵੋਟ ਰਾਹੀਂ ਸੋਵੀਅਤ ਯੂਨੀਅਨ ਦੇ ਸ਼ਹਿਰੀਆਂ ਦੁਆਰਾ ਚੁਣਿਆ ਜਾਂਦਾ ਸੀ। ਇਸ ਵਿੱਚ ਸੋਵੀਅਤ ਯੂਨੀਅਨ ਦੀਆਂ ਰਿਆਸਤਾਂ ਨੂੰ ਪ੍ਰਤਿਨਿਧਤਾ ਹਾਸਿਲ ਸੀ, ਹਾਲਾਂਕਿ ਇਸਦਾ ਕਾਰਜ-ਖੇਤਰ ਫ਼ਿਰਕੂ ਪ੍ਰਤਿਨਿਧਤਾ ਦੀ ਬਜਾਏ ਅਧਿਕਾਰਕ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads