ਰਿਚਰਡ ਵੈਗਨਰ

From Wikipedia, the free encyclopedia

ਰਿਚਰਡ ਵੈਗਨਰ
Remove ads

ਵਿਲਹੇਲਮ ਰਿਚਰਡ ਵੈਗਨਰ (/ˈvɑːɡnər/; ਜਰਮਨ: [ˈʁiçaʁt ˈvaːɡnɐ]; 22 ਮਈ 1813  13 ਫ਼ਰਵਰੀ 1883) ਇੱਕ ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਸੀ, ਜੋ ਮੁੱਖ ਤੌਰ ਤੇ ਆਪਣੇ ਓਪੇਰਿਆਂ ਲਈ ਜਾਣਿਆ ਜਾਂਦਾ ਹੈ। ਉਸ ਦੇ ਕੰਪੋਜ਼ ਕੀਤਾ ਸੰਗੀਤ ਲੈਅ ਦੀ ਭਰਮਾਰ, ਸੁਰਾਂ ਦੇ ਪੇਚਦਾਰ ਤਾਲਮੇਲ ਅਤੇ ਵਾਜਾ-ਵਿਵਸਥਾ ਲਈ ਪ੍ਰਸਿੱਧ ਹੈ। ਉਸ ਨੇ ਪਾਸ਼ਚਾਤਿਅ ਸ਼ਾਸਤਰੀ ਸੰਗੀਤ ਉੱਤੇ ਇੱਕ ਡੂੰਘਾ ਛਾਪ ਛੱਡੀ ਅਤੇ ਉਸ ਦੀ ਤਰਿਸਤਾਨ ਉਂਟ ਇਜੋਲਡ (Tristan und Isolde) ਨਾਮਕ ਰਚਨਾ ਤੋਂ ਹੀ ਆਧੁਨਿਕ ਪੱਛਮੀ ਸੰਗੀਤ ਦੀ ਸ਼ੁਰੁਆਤ ਹੋਈ ਮੰਨੀ ਜਾਂਦੀ ਹੈ।[1][2]

Thumb
Richard Wagner in 1871
Thumb


Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads