ਰਿਲੇ ਰੇਡ

From Wikipedia, the free encyclopedia

ਰਿਲੇ ਰੇਡ
Remove ads

ਰਿਲੇ ਰੇਡ (ਜਨਮ 9 ਜੁਲਾਈ, 1991) ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਵਿਸ਼ੇਸ਼ ਤੱਥ ਰਿਲੇ ਰੇਡ, ਜਨਮ ...

ਸ਼ੁਰੂਆਤੀ ਜੀਵਨ

ਰੇਡ ਦਾ ਜਨਮ ਮਿਆਮੀ ਬੀਚ, ਫਲੋਰੀਡਾ ਵਿਖੇ ਹੋਇਆ।[2] ਇਹ ਡੱਚ, ਜਰਮਨ, ਆਇਰਿਸ਼, ਵੈਲਸ਼, ਪੁਇਰਤੋ ਰੀਕੋ ਅਤੇ ਡੋਮਿਨਿਕਨ ਵੰਸ਼ ਨਾਲ ਸੰਬੰਧ ਰੱਖਦੀ ਹੈ।[3] ਇਹ ਵਧਦੀ ਹੋਈ, ਅਕਸਰ ਫਲੋਰੀਡਾ ਦੇ ਆਲੇ-ਦੁਆਲੇ ਟੈਮਪਾ, ਕੈਰਲ ਸਿਟੀ, ਮਿਆਮੀ, ਅਤੇ ਫੋਰਟ ਲਾਡਰਡਲ ਵਿੱਚ ਰਹੀ।[4] ਇਹ ਇੱਕ ਅਧਿਆਪਕ ਬਣਨ ਦੇ ਇਰਾਦੇ ਨਾਲ, ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਵਿੱਚ ਦਾਖ਼ਿਲਾ ਲਿਆ ਅਤੇ ਮਨੋਵਿਗਿਆਨ ਵਿੱਚ ਮੁਹਾਰਤ ਪ੍ਰਾਪਤ ਕੀਤੀ।

ਕੈਰੀਅਰ

ਰੇਡ ਨੇ ਬਾਲਗ ਫਿਲਮ ਉਦਯੋਗ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਲਗਭਗ ਦੋ ਮਹੀਨੇ ਬਤੌਰ ਸਟ੍ਰੀਪਰ ਕੰਮ ਕੀਤਾ। ਇਸਨੇ ਆਪਣੇ ਬਾਲਗ ਫਿਲਮ ਕੈਰੀਅਰ  ਦੀ ਸ਼ੁਰੂਆਤ 2011 ਵਿੱਚ 19 ਸਾਲ ਦੀ ਉਮਰ ਵਿੱਚ ਕੀਤੀ ਅਤੇ ਇਸਦਾ ਸਟੇਜੀ ਨਾਂ ਪੇਗੇ ਰਿਲੇ ਰੱਖਿਆ ਗਿਆ।[5][6] ਇਸਨੇ ਰਿਏਲਿਟੀ ਕਿੰਗਜ਼ ਤੋਂ ਇਨ ਦ ਵੀਆਈਪੀ ਲਈ ਇੱਕ ਐਕਸਟਰਾ (ਬੈਕਗਰਾਉਂਡ ਐਕਟਰ) ਤੋਂ ਸ਼ੁਰੂਆਤ ਕੀਤੀ। ਇਸਨੂੰ ਏਜੰਟ ਮਾਰਕ ਸਪਿਗਲਰ ਨੇ ਦਰਸਾਇਆ।[7] 2013 ਵਿੱਚ ਲਾ ਵੀਕਲੀ ਨੇ ਇਸਨੂੰ ਆਪਣੀ ਸੂਚੀ ਵਿੱਚ ਪਹਿਲੀਆਂ 10 ਪੌਰਨ ਸਿਤਾਰਿਆਂ ਵਿੱਚ ਅਠਵੇਂ ਨੰਬਰ ਉੱਪਰ ਰੱਖਿਆ।  ਰੇਡ ਨੇ ਐਕਸਬੀਆਈਜ਼ੈਡ ਅਵਾਰਡ, ਵਧੀਆ ਨਵੀਂ ਸਟਾਰ ਲਈ 2013 ਵਿੱਚ ਅਤੇ ਸਲਾਨਾ ਔਰਤ ਪ੍ਰਫਾਮਰ ਲਈ 2014 ਵਿੱਚ ਇਨਾਮ ਜਿੱਤਿਆ, ਇਸਨੇ ਲਗਾਤਾਰ ਦੋ ਸਾਲ ਆਪਣੇ ਪਹਿਲੇ ਪ੍ਰਦਰਸ਼ਨ ਲਈ ਦੋਨੋ ਅਵਾਰਡ ਪ੍ਰਾਪਤ ਕੀਤੇ।[8] ਉਸਨੇ 2014 ਵਿੱਚ ਉਸ ਲਈ ਨਾਮਜ਼ਦ ਕੀਤੇ ਹਰ ਇਕ ਐਕਸਬੀਜ ਅਵਾਰਡ ਨੂੰ ਵੀ ਜਿੱਤਿਆ।[9][10]

Remove ads

ਅਵਾਰਡ ਅਤੇ ਨਾਮਜ਼ਦਗੀ

ਵਿਸ਼ੇਸ਼ ਤੱਥ ਅਵਾਰਡ ਅਤੇ ਨਾਮਜ਼ਦਗੀ ...

}

ਹੋਰ ਜਾਣਕਾਰੀ ਸਾਲ, ਸਿੱਟਾ ...
ਹੋਰ ਜਾਣਕਾਰੀ ਸਾਲ, ਨਤੀਜਾ ...

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads