ਰੁਪਾਣਾ

From Wikipedia, the free encyclopedia

Remove ads

ਰੁਪਾਣਾ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਬਲਾਕ ਮੁਕਤਸਰ ਦਾ ਇੱਕ ਪਿੰਡ ਹੈ।[1] ਇਹ ਮੁਕਤਸਰ ਸ਼ਹਿਰ ਤੋਂ 7 ਕਿ.ਮੀ. ਦੱਖਣ ਵਲ ਵਸਿਆ ਇੱਕ ਪਿੰਡ ਹੈ, ਜਿਥੇ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੇ ਯੁੱਧ ਤੋਂ ਬਾਦ ਆ ਕੇ ਠਹਿਰੇ ਸਨ।

ਵਿਸ਼ੇਸ਼ ਤੱਥ ਰੁਪਾਣਾ, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads