ਰੁਲਦੂ ਸਿੰਘ ਮਾਨਸਾ
From Wikipedia, the free encyclopedia
Remove ads
ਰੁਲਦੂ ਸਿੰਘ ਮਾਨਸਾ (ਅੰਗ੍ਰੇਜ਼ੀ: Ruldu Singh Mansa) ਉਰਫ਼ ਖੂੰਡੇ ਵਾਲਾ ਬਾਬਾ ਕਿਸਾਨ ਆਗੂ ਹੈ ਅਤੇ ਉਹ ਪੰਜਾਬ ਕਿਸਾਨ ਯੂਨੀਅਨ ਦਾ ਸੂਬਾ ਪ੍ਰਧਾਨ ਹੈ। ਰੁਲਦੂ ਸਿੰਘ ਮਾਨਸਾ ਨੇ ਰਾਜਨੀਤੀ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੋਂ ਕੀਤੀ ਸੀ। ਉਹ ‘ਸੰਯੁਕਤ ਕਿਸਾਨ ਮੋਰਚਾ’ ਦਾ ਸਰਗਰਮ ਮੈਂਬਰ ਅਤੇ ਬੁਲਾਰਾ ਵੀ ਰਿਹਾ, ਜਿਸ ਨੇ ਭਾਰਤੀ ਕਿਸਾਨ ਅੰਦੋਲਨ 2020-2021 ਚਲਾਇਆ[1]।

ਹਵਾਲੇ
Wikiwand - on
Seamless Wikipedia browsing. On steroids.
Remove ads