ਰੇਡੀਓ

From Wikipedia, the free encyclopedia

ਰੇਡੀਓ
Remove ads

ਰੇਡੀਓ ਸੰਚਾਰ ਦਾ ਇੱਕ ਬੇ-ਤਾਰ ਸਾਧਨ ਹੈ। ਇਹ ਆਮ ਤੌਰ ’ਤੇ ਤੀਹ ਕਿਲੋਹਰਟਜ਼ ਤੋਂ ਤਿੰਨ ਸੌ ਗੀਗਾਹਰਟਜ਼ ਤੱਕ ਦੇ ਸਿਗਨਲਾਂ ’ਤੇ ਕੰਮ ਕਰਦਾ ਹੈ ਜਿੰਨ੍ਹਾਂ ਨੂੰ ਰੇਡੀਓ ਤਰੰਗਾਂ ਆਖਦੇ ਹਨ।[1][2][3] ਮੀਡੀਅਮ ਵੇਵਜ,ਸ਼ਰਤ ਵੇਵਜ, ਏ ਐਮ, ਐਫ ਐਮ ਆਮ ਤੌਰ ਤੇ ਜਾਣੇ ਜਾਂਦੇ ਚੈਨਲ ਹਨ।

Thumb
ਰੇਡੀਓ ਦੇ ਕੰਮ ਕਰਨ ਦਾ ਤਰੀਕਾ। ਜਾਣਕਾਰੀ ਜਿਵੇਂ ਅਵਾਜ਼ ਆਦਿ ਨੂੰ ਇਲੈਕਟ੍ਰੋਨਿਕ ਸਿਗਨਲ ਵਿੱਚ ਬਦਲ ਕੇ ਟ੍ਰਾਂਸਮੀਟਰ ਨੂੰ ਦਿੱਤਾ ਜਾਂਦਾ ਹੈ ਜੋ ਇਸਨੂੰ ਰੇਡੀਓ ਤਰੰਗਾਂ ਵਿੱਚ ਬਦਲ ਕੇ ਹਵਾ ਜਾਂ ਖ਼ਲਾਅ ਵਿੱਚ ਭੇਜਿਆ ਜਾਂਦਾ ਹੈ। ਇੱਕ ਰੇਡੀਓ ਰੀਸੀਵਰ ਇਹਨਾਂ ਇਲੈਕਟ੍ਰੋਨਿਕ ਤਰੰਗਾਂ ਨੂੰ ਫੜ ਕੇ ਜਾਣਕਾਰੀ ਨੂੰ ਵਾਪਸ ਅਸਲੀ ਰੂਪ ਵਿੱਚ ਬਦਲਦਾ ਹੈ ਜੋ ਸਪੀਕਰ ਦੀ ਮਦਦ ਨਾਲ ਸੁਣੀ ਜਾ ਸਕਦੀ ਹੈ।
Thumb
ਫ਼ਿਸ਼ਰ 500 ਦਾ ਏ ਐੱਮ/ਐੱਫ਼ ਐੱਮ ਰੀਸੀਵਰ ਮਾਡਲ, 1959
Remove ads

ਇਤਿਹਾਸ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads