ਰੈੱਕਵੀਅਮ ਫ਼ਾਰ ਅ ਡਰੀਮ

From Wikipedia, the free encyclopedia

Remove ads

ਰੈੱਕਵੀਅਮ ਫ਼ਾਰ ਅ ਡਰੀਮ (Punjabi: ਸੁਫ਼ਨਿਆਂ ਦੇ ਵੈਣ) 2000 ਦੀ ਇੱਕ ਅਮਰੀਕੀ ਮਨੋਵਿਗਿਆਨਕ ਡਰਾਮਾ ਫ਼ਿਲਮ ਹੈ ਜਿਹਦਾ ਹਦਾਇਤਕਾਰ ਡੈਰਨ ਐਰੋਨੌਵਸਕੀ ਅਤੇ ਅਦਾਕਾਰ ਐਲਨ ਬਰਸਟਿਨ, ਜੈਰਿਡ ਲੇਟੋ, ਜੈਨੀਫ਼ਰ ਕੌਨਲੀ ਅਤੇ ਮਾਰਲਨ ਵੇਅਨਜ਼ ਹਨ। ਇਹ ਫ਼ਿਲਮ ਦੀ ਬੁਨਿਆਦ ਹੂਬਰਟ ਸੈਲਬੀ ਜੂਨੀਅਰ ਦੇ ਲਿਖੇ ਇਸੇ ਨਾਂ ਦੇ ਨਾਵਲ ਵਿੱਚ ਹੈ।

ਵਿਸ਼ੇਸ਼ ਤੱਥ ਰੈੱਕਵੀਅਮ ਫ਼ਾਰ ਅ ਡਰੀਮ Requiem for a Dream, ਨਿਰਦੇਸ਼ਕ ...

ਇਸ ਫ਼ਿਲਮ ਵਿੱਚ ਝੱਸ ਦੇ ਵੱਖੋ-ਵੱਖ ਰੂਪ ਵਖਾਏ ਗਏ ਹਨ ਜਿਸ ਕਰ ਕੇ ਪਾਤਰ ਭੁਲੇਖੇ ਅਤੇ ਲਾਪਰਵਾਹ ਬੇਬਾਕੀ ਦੀ ਦੁਨੀਆਂ ਵਿੱਚ ਕੈਦ ਹੋ ਜਾਂਦੇ ਹਨ।[3]

Remove ads

ਬਾਹਰਲੇ ਜੋੜ

Loading related searches...

Wikiwand - on

Seamless Wikipedia browsing. On steroids.

Remove ads