ਰੋਡੇ
From Wikipedia, the free encyclopedia
Remove ads
ਰੋਡੇ ਪੰਜਾਬ ਦਾ ਇੱਕ ਪਿੰਡ ਹੈ ਅਤੇ ਇਹ ਮੋਗਾ ਜ਼ਿਲੇ ਵਿੱਚ ਪੈਂਦਾ ਹੈ। ਇਹ ਪਿੰਡ ਬਾਘਾ ਪੁਰਾਣਾ-ਕੋਟਕਪੂਰਾ ਸੜਕ ਤੇ ਸਥਿਤ ਹੈ। ਲਗਪਗ 250 ਸਾਲ ਪਹਿਲਾਂ ਸਰਜਾ ਅਤੇ ਰਾਮੂ ਦੋ ਭਰਾਵਾਂ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ। ਇਸ ਪਿੰਡ ਨਾਲ ਸਬੰਧਤ ਵਿਅਕਤੀ ਜਰਨੈਲ ਸਿੰਘ ਭਿੰਡਰਾਂਵਾਲਾ, ਜਸਬੀਰ ਸਿੰਘ ਰੋਡੇ, ਅਜਮੇਰ ਰੋਡੇ, ਅਵਤਾਰ ਰੋਡੇ ਹਨ। ਇਸ ਪਿੰਡ ਵਿੱਚ ਸਥਿਤ ਸਰਕਾਰੀ ਤਕਨੀਕੀ ਕਾਲਜ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਪੇੰਡੂ ਵਿਦਿਆਰਥੀਆਂ ਦਾ ਜੀਵਨ ਪੱਧਰ ਉੱਚਾ ਕਰ ਰਿਹਾ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਇਸ ਪਿੰਡ ਅਧੀਨ ਦੋ ਸਰਕਾਰੀ ਕਾਲਜ ਗੁਰੂ ਨਾਨਕ ਕਾਲਜ ਜੀ ਟੀ ਬੀ ਗੜ ਅਤੇ ਸਰਕਾਰੀ ਬਹੁਤਕਨੀਕੀ ਕਾਲਜ ਜੀ ਟੀ ਬੀ ਗੜ ਪੈਂਦੇ ਹਨ ਜੋ ਕਿ ਪੇਂਡੂ ਵਿਦਿਆਰਥੀਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਬਹੁਤ ਸਹਾਇਕ ਸਿੱਧ ਹੋ ਰਹੇ ਹਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads