ਰੋਮਸ ਜ਼ਬਰੌਸਕਸ

From Wikipedia, the free encyclopedia

ਰੋਮਸ ਜ਼ਬਰੌਸਕਸ
Remove ads

ਰੋਮਸ ਜ਼ਬਰੌਸਕਸ (ਜਨਮ 31 ਮਈ, 1990) [1] ਇੱਕ ਲਿਥੁਆਨੀਆਈ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਨਿਰਮਾਤਾ ਹੈ। [2] .

Thumb
2018 ਵਿੱਚ ਜ਼ਬਰੌਸਕਸ

ਜ਼ਬਰੌਸਕਸ ਨੇ ਆਪਣਾ ਪਹਿਲਾ ਡਿਉਟ ਲਘੂ ਫ਼ਿਲਮ 'ਪੋਰਨੋ ਮੇਲੋਡਰਾਮਾ ਨਾਲ ਕੀਤਾ ਦੇ ਨਾਲ ਕੀਤਾ, ਜਿਸਨੂੰ 2011 ਵਿਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਬਰਲੀਨੇਲ' ਵਿਚ ਦਿਖਾਇਆ ਗਿਆ ਸੀ।

ਓਪਨਲੀ ਸਮਲਿੰਗੀ, [3] ਰੋਮਸ ਹੋਮੋਫੋਬੀਆ ਵਿਰੁੱਧ ਸਮਾਜਿਕ ਕਾਰਵਾਈਆਂ ਵਿੱਚ ਸਰਗਰਮ ਹੈ।

ਫ਼ਿਲਮੋਗ੍ਰਾਫੀ

  • ਮੈਨ ਸੇਪਟਿਨੀਓਲਿਕਾ (ਲਘੂ) (2007)
  • ਜੁਲੀਜਾ ਇਰ ਮਾਰੀਅਸ (ਲਘੂ) (2007)
  • ਪੋਰਨੋ ਮੇਲੋਡਰਾਮਾ (ਲਘੂ) (2011)
  • ਵੀ ਵਿਲ ਰੀਓਟ (2013)
  • ਯੂ ਕਾੰਟ ਇਸਕੈਪ ਲਿਥੁਆਨੀਆ (2016)
  • ਐਡਵੋਕੇਟ (ਵਕੀਲ) (2020)

ਹਵਾਲੇ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads