ਰੋਮਾਨੀਆਈ ਲਿਊ

ਰੋਮਾਨੀਆ ਦੀ ਮੁਦਰਾ From Wikipedia, the free encyclopedia

ਰੋਮਾਨੀਆਈ ਲਿਊ
Remove ads

ਲਿਊ (ਰੋਮਾਨੀਆਈ ਉਚਾਰਨ: [lew], ਬਹੁਵਚਨ ਲੇਈ [lej]; ISO 4217 ਕੋਡ RON; ਸੰਖਿਆਵਾਚੀ ਕੋਡ 946) ਰੋਮਾਨੀਆ ਦੀ ਮੁਦਰਾ ਹੈ। ਇੱਕ ਲਿਊ ਵਿੱਚ 100 ਬਾਨੀ (ਇੱਕਵਚਨ: ਬਾਨ) ਹੁੰਦੇ ਹਨ। ਇਸ ਮੁਦਰਾ ਦੇ ਨਾਂ ਦਾ ਮਤਲਬ "ਸ਼ੇਰ" ਹੈ।

ਵਿਸ਼ੇਸ਼ ਤੱਥ Leu românesc (ਰੋਮਾਨੀਆਈ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads