ਰੋਮਾ ਇੱਕ ਮਨੁੱਖੀ ਬਰਾਦਰੀ ਹੈ ਜਿਸ ਨਾਲ ਸੰਬੰਧਿਤ ਲੋਕ ਯੂਰਪ ਦੇ ਵੱਖ ਵੱਖ ਭਾਗਾਂ ਵਿੱਚ ਮਿਲਦੇ ਹਨ ਪਰ ਇਨ੍ਹਾਂ ਦਾ ਮੂਲ ਦੱਖਣ ਏਸ਼ੀਆ (ਭਾਰਤ) ਹੈ। ਇਨ੍ਹਾਂ ਨੂੰ ਰੋਮਾਨੀ ਵੀ ਕਹਿੰਦੇ ਹਨ। ਰੋਮਾਨੀ ਲੋਕ ਸੰਸਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਬਿਖਰੇ ਹੋਏ ਹਨ ਪਰ ਸਾਰੇ ਯੂਰਪ ਵਿੱਚ ਹਨ (ਅਤੇ ਯੂਰਪ ਵਿੱਚ ਵੀ ਮੱਧ ਅਤੇ ਪੂਰਬੀ ਯੂਰਪ ਵਿੱਚ ਜਿਆਦਾ ਹਨ)। ਰੋਮਾ ਲੋਕਾਂ ਦੀ ਭਾਸ਼ਾ ਨੂੰ ਰੋਮਾਨੀ (ਭਾਸ਼ਾ) ਕਹਿੰਦੇ ਹਨ ਜਿਸਦੀਆਂ ਅਨੇਕ ਉਪਭਾਸ਼ਾਵਾਂ ਹਨ। ਇਸ ਦੇ ਬੋਲਣ ਵਾਲੀਆਂ ਦੀ ਗਿਣਤੀ ਕੋਈ 20 ਲੱਖ ਹੈ ਜਦੋਂ ਕਿ ਰੋਮਾ ਲੋਕਾਂ ਦੀ ਕੁਲ ਗਿਣਤੀ 40 ਲੱਖ ਦੇ ਉੱਪਰ ਹੈ।
ਵਿਸ਼ੇਸ਼ ਤੱਥ ਕੁੱਲ ਅਬਾਦੀ, ਅਹਿਮ ਅਬਾਦੀ ਵਾਲੇ ਖੇਤਰ ...
ਰੋਮਾਨੀ ਲੋਕ
Rromane dźene 1933 ਵਿੱਚ ਬਣਾਇਆ ਅਤੇ 1971 ਦੀ ਵਿਸ਼ਵ ਰੋਮਾਨੀ ਕਾਂਗਰਸ ਦੁਆਰਾ ਅਪਣਾਇਆ ਰੋਮਾਨੀ ਝੰਡਾ |
|
ਅਨਿਸਚਿਤ; ਅਨੁਮਾਨਿਤ 20 ਲੱਖ ਤੋਂ 120 ਲੱਖ ਤੱਕ[1][2][3] ਦੇਸ਼ ਮੁਤਾਬਕ ਰੋਮਾਨੀ ਲੋਕ ਦੇਸ਼ਾਂ ਦੀ ਸੂਚੀ ਅਤੇ ਹੋਰ ਅਨੁਮਾਨਾਂ ਲਈ ਦੇਖੋ।
(ਅਨੁਮਾਨ ਚੋਖੇ ਭਿੰਨ ਹੋ ਸਕਦੇ ਹਨ) |
|
ਯੂਨਾਇਟਡ ਸਟੇਟਸ | 1,000,000 (0.32%).[4] |
---|
ਬਰਾਜ਼ੀਲ | 800,000 (0.41%)[5] |
---|
ਸਪੇਨ | 650,000 (1.62%)[6] |
---|
ਰੋਮਾਨੀਆ | 619,007 (3.25%)[7] |
---|
ਤੁਰਕੀ | 500,000 (0.72%)[8] |
---|
ਫ਼ਰਾਂਸ | 500,000 (0.79%)[9] |
---|
ਬਲਗਾਰੀਆ | 370,908 (4.67%)[10] |
---|
ਹੰਗਰੀ | 205,720 (2.02%)[11] |
---|
ਯੂਨਾਨ | 200,000 (1.82%)[12] |
---|
ਸਲੋਵਾਕੀਆ | 189,920 (1.71%)[13] |
---|
ਰੂਸ | 182,766 (0.13%)[14] |
---|
ਸੇਰਬੀਆ | 147,604 (2.05%)[15] |
---|
ਇਟਲੀ | 130,000 (0.22%)[16] |
---|
ਜਰਮਨੀ | 120,000 (0.15%)[17] |
---|
ਯੂਨਾਇਟਡ ਕਿੰਗਡਮ | 90,000 (0.15%)[18] |
---|
ਮੈਕਡੋਨੀਆ | 53,879 (2.85%)[19] |
---|
ਮੈਕਸੀਕੋ | 53,000 (0.05%)[20] |
---|
ਸਵੀਡਨ | 50,000 - 100,000[21] |
---|
ਯੂਕਰੇਨ | 47,587 (0.098%)[22] |
---|
ਪੁਰਤਗਾਲ | 30,000 - 50,000 (0.3%) |
---|
|
languages of the region, Romani |
|
ਇਸਾਈਅਤ (ਕੈਥੋਲਿਕ ਮੱਤ, ਆਰਥੋਡੋਕਸੀ, ਪ੍ਰੋਟੈਸਟੈਂਟ ਮੱਤ), ਇਸਲਾਮ, [23] |
|
ਡੋਮ, ਲੋਮ, ਡੋਮਬਾ; ਹੋਰ ਹਿੰਦੀ-ਆਰੀਆ ਲੋਕ |
ਬੰਦ ਕਰੋ