ਰੋਹਤਾਸ ਕਿਲ੍ਹਾ

From Wikipedia, the free encyclopedia

ਰੋਹਤਾਸ ਕਿਲ੍ਹਾmap
Remove ads

32°57′45″N 73°35′20″E

ਵਿਸ਼ੇਸ਼ ਤੱਥ UNESCO World Heritage Site, Criteria ...

ਰੋਹਤਾਸ ਕਿਲ੍ਹਾ (ਉਰਦੂ: قلعہ روہتاس‎) ਇੱਕ ਇਤਿਹਾਸਿਕ ਸੈਨਿਕ ਕਿਲ੍ਹਾ ਹੈ। ਇਹ ਪਾਕਿਸਤਾਨ ਵਿੱਚ ਪੰਜਾਬ ਦੇ ਜਿਲ੍ਹੇ ਜੇਹਲਮ ਵਿੱਚ ਸਥਿਤ ਹੈ। ਇਸਨੂੰ ਰਾਜਾ ਟੋਡਰ ਮਲ ਨੇ ਅਫਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਦੇ ਕਹਿਣ ਤੇ ਬਣਾਇਆ ਸੀ। ਇਹ ਕਿਲ੍ਹਾ ਸ਼ੇਰ ਸ਼ਾਹ ਨੇ ਪੋਠੋਹਾਰ ਦੇ ਵਿਦਰੋਹੀ ਕਬੀਲਿਆਂ ਨੂੰ ਆਪਣੇ ਅਧੀਨ ਕਰਨ ਲਈ ਬਣਾਇਆ। ਜਿਹਨਾਂ ਨੇ ਸੂਰੀ ਸਾਮਰਾਜ ਦੇ ਖਿਲਾਫ਼ ਬਗਾਵਤ ਕੀਤੀ ਸੀ। ਇਹ ਬਗਾਵਤ ਮੁਗਲ ਬਾਦਸ਼ਾਹ ਹੁਮਾਯੂੰ ਦੇ ਹਾਰਨ ਤੋਂ ਬਾਅਦ ਕੀਤੀ ਗਈ। ਇਸ ਕਿਲ੍ਹੇ ਦਾ ਘੇਰਾ 4 ਕਿਲੋਮੀਟਰ ਦਾ ਹੈ।

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads