ਰੌਕੇਫ਼ੈੱਲਰ ਫ਼ਾਊਂਡੇਸ਼ਨ

From Wikipedia, the free encyclopedia

Remove ads

ਰੌਕੇਫ਼ੈੱਲਰ ਫ਼ਾਊਂਡੇਸ਼ਨ ਇੱਕ ਨਿੱਜੀ ਸੰਸਥਾ ਹੈ ਜਿਸਦਾ ਮੁੱਖ ਦਫ਼ਤਰ 420 ਫ਼ਿਫ਼ਥ ਐਵੇਨਿਊ, ਨਿਊ ਯਾਰਕ ਸ਼ਹਿਰ ਵਿਖੇ ਹੈ। [1] ਇਸਦੀ ਸਥਾਪਨਾ ਰੌਕੇਫ਼ੈੱਲਰ ਖ਼ਾਨਦਾਨ ਦੀਆਂ ੬ ਪੀੜ੍ਹੀਆਂ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ। ਇਸਦਾ ਟੀਚਾ ਮਨੁੱਖਤਾ ਦੀ ਦੇਖਭਾਲ ਕਰਨਾ ਹੈ। [2]

੨੦੧੫ ਵਿੱਚ ਇਹ ਸੰਯੁਕਤ ਰਾਜ ਅਮਰੀਕਾ ਦੀ ੩੯ਵੀਂ ਸਭ ਤੋਂ ਵੱਡੀ ਦਾਅਨ ਕਰਨ ਵਾਲੇ ਸੰਸਥਾ ਸੀ।[3] 

ਅਗਵਾਈ

ਇਸ ਸੰਸਥਾ ਦੀ ਮੁਖੀ ਜੂਡਿਥ ਰੋਡਿਨ ਹੈ ਜੋ ਕਿ ਇਸ ਸੰਸਥਾ ਦੀ ਪਹਿਲੀ ਮਹਿਲਾ ਮੁਖੀ ਵੀ ਹੈ। [4]

Bibliography

See also

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads