ਗਾਡ ਸੇਵ ਦ ਕਵੀਨ
From Wikipedia, the free encyclopedia
Remove ads
"ਗਾਡ ਸੇਵ ਦ ਕਵੀਨ" ਭਾਵ ਰੱਬ ਰਾਣੀ ਦੀ ਰੱਖਿਆ ਕਰੇ[1] (ਜਾਂ "ਗੌਡ ਸੇਵ ਦ ਕਿੰਗ") ਇੱਕ ਰਾਸ਼ਟਰੀ ਗੀਤ ਹੈ ਜੋ ਬਹੁਰ ਸਾਰੇ ਰਾਸ਼ਟਰਮੰਡਲ ਬਾਦਸ਼ਾਹਤਾਂ, ਉਹਨਾਂ ਦੇ ਰਾਜਖੇਤਰਾਂ ਅਤੇ ਬਰਤਾਨਵੀ ਮੁਕਟ ਮੁਥਾਜ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ।[2] ਇਸਦੇ ਸ਼ਬਦ ਅਤੇ ਸਿਰਲੇਖ ਵਰਤਮਾਨ ਸ਼ਾਸਕ ਦੇ ਲਿੰਗ ਮੁਤਾਬਕ ਬਦਲੇ ਜਾਂਦੇ ਹਨ ਜਿਵੇਂ ਕਿ "ਕਵੀਨ" ਦੀ ਥਾਂ "ਕਿੰਗ", "ਸ਼ੀ" ਦੀ ਥਾਂ "ਹੀ" ਆਦਿ, ਜਦੋਂ ਸ਼ਾਸਕ ਮਹਾਰਾਜਾ ਹੁੰਦਾ ਹੈ। ਇਸ ਦਾ ਲੇਖਕ ਨਾਮਲੂਮ ਹੈ ਪਰ ਕਈ ਵਾਰ 1619 ਵਿੱਚ ਜਾਨ ਬੁੱਲ ਨੂੰ ਇਸਦਾ ਰਚਨਾਕਾਰ ਮੰਨਿਆ ਜਾਂਦਾ ਹੈ।
God Save The Queen (ਮਿਆਰੀ ਪਾਠਾਂਤਰ) |
ਜਦੋਂ ਸ਼ਾਸਕ ਪੁਰਸ਼ ਹੁੰਦਾ ਹੈ ਤਾਂ "Queen" ਦੀ ਥਾਂ "King" ਆਉਂਦਾ ਹੈ ਅਤੇ ਸਾਰੇ ਇਸਤਰੀ-ਲਿੰਗ ਪੜਨਾਂਵਾਂ (ਉੱਘੜੇ ਹੋਏ) ਦੀ ਥਾਂ ਪੁਲਿੰਗ ਪੜਨਾਂਵ ਆ ਜਾਂਦੇ ਹਨ। ਅਤੇ ਤੀਜੇ ਸਲੋਕ ਦੇ ਬੋਲ (ਟੇਢੇ ਕੀਤੇ ਹੋਏ) ਥੋੜੇ ਜਿਹੇ ਬਦਲ ਕੇ ਇਹ ਕਰ ਦਿੱਤੇ ਜਾਂਦੇ ਹਨ: "With heart and voice to sing, God save the King"। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads