ਲਕਸਮਬਰਗ (ਸ਼ਹਿਰ)

From Wikipedia, the free encyclopedia

ਲਕਸਮਬਰਗ (ਸ਼ਹਿਰ)
Remove ads

ਲਕਸਮਬਰਗ (ਲਕਸਮਬਰਗੀ: [Lëtzebuerg] Error: {{Lang}}: text has italic markup (help), ਫ਼ਰਾਂਸੀਸੀ: Luxembourg, German: Luxemburg), ਜਿਹਨੂੰ ਲਕਸਮਬਰਗ ਸ਼ਹਿਰ (ਲਕਸਮਬਰਗੀ: [Stad Lëtzebuerg] Error: {{Lang}}: text has italic markup (help), ਫ਼ਰਾਂਸੀਸੀ: Ville de Luxembourg, German: Stadt Luxemburg) ਵੀ ਆਖਿਆ ਜਾਂਦਾ ਹੈ, ਲਕਸਮਬਰਗ ਦੀ ਮਹਾਨ ਡੱਚੀ ਦੀ ਰਾਜਧਾਨੀ ਅਤੇ ਸ਼ਹਿਰੀ ਦਰਜੇ ਵਾਲ਼ਾ ਪਰਗਣਾ ਹੈ। ਇਹ ਦੱਖਣੀ ਲਕਸਮਬਰਗ ਵਿੱਚ ਆਲਸੈੱਟ ਅਤੇ ਪੇਤਰੂਸ ਦਰਿਆਵਾਂ ਦੇ ਸੰਗਮ ਕੰਢੇ ਵਸਿਆ ਹੈ।

ਵਿਸ਼ੇਸ਼ ਤੱਥ ਦੇਸ਼, ਲਕਸਮਬਰਗ ...
ਵਿਸ਼ੇਸ਼ ਤੱਥ UNESCO World Heritage Site, Criteria ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads