ਲਕਸਰ
ਮਿਸਰ ਦਾ ਇੱਕ ਸ਼ਹਿਰ From Wikipedia, the free encyclopedia
Remove ads
ਲਕਸਰ (Arabic: الأقصر ਅਲ-ਅਕਸਰ ; ਮਿਸਰੀ ਅਰਬੀ: Loʔṣor IPA: [ˈloʔsˤoɾ]; ਸੈਦੀ ਅਰਬੀ: Logṣor [ˈloɡsˤor]) ਉਤਲੇ (ਦੱਖਣੀ) ਮਿਸਰ ਵਿੱਚ ਇੱਕ ਸ਼ਹਿਰ ਅਤੇ ਲਕਸਰ ਰਾਜਪਾਲੀ ਦੀ ਰਾਜਧਾਨੀ ਹੈ। ਇਸ ਦੀ ਅਬਾਦੀ 487,896 (2010 ਅੰਦਾਜ਼ਾ) ਹੈ[1] ਜਿਸਦਾ ਖੇਤਰਫਲ ਲਗਭਗ 416 ਵਰਗ ਕਿ.ਮੀ. ਹੈ।[2] ਇਹ ਪੁਰਾਤਨ ਮਿਸਰੀ ਸ਼ਹਿਰ ਥੀਬਜ਼ ਦਾ ਟਿਕਾਣਾ ਹੋਣ ਕਰ ਕੇ[3] ਕਈ ਵਾਰ "ਦੁਨੀਆਂ ਦਾ ਸਭ ਤੋਂ ਵੱਡਾ ਖੁੱਲ੍ਹੀ ਹਵਾ 'ਚ ਬਣਿਆ ਅਜਾਇਬਘਰ" ਕਿਹਾ ਜਾਂਦਾ ਹੈ ਕਿਉਂਕਿ ਮਿਸਰੀ ਕਰਨਾਕ ਅਤੇ ਲਕਸਰ ਮੰਦਰਾਂ ਦੇ ਖੰਡਰ ਇਸ ਆਧੁਨਿਕ ਸ਼ਹਿਰ ਦੀ ਹੱਦ ਅੰਦਰ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads