ਲਕਸ਼ਮਾ ਗੌੜ
From Wikipedia, the free encyclopedia
Remove ads
ਕਲਾਲ ਲਕਸ਼ਮਾ ਗੌੜ (21 ਅਗਸਤ 1940), ਇੱਕ ਭਾਰਤੀ ਚਿੱਤਰਕਾਰ, ਪ੍ਰਿੰਟਰ ਅਤੇ ਡਰਾਫਟਸਮੈਨ ਹਨ।
ਅਰੰਭਕ ਜੀਵਨ
ਲਕਸ਼ਮਾ ਗੌੜ ਦਾ ਜਨਮ ਨਿਜ਼ਾਮਪੁਰ, ਮੇਡਕ, ਆਂਧਰਾ ਪ੍ਰਦੇਸ਼ ਚ ਹੋਇਆ ਸੀ।
ਉਸ ਦਾ ਬਚਪਨ ਪਿੰਡ ਦੇ ਮਾਹੌਲ ਚ ਬੀਤਿਆ ਜਿਥੇ ਉਹ ਦਿਹਾਤੀ ਪਰੰਪਰਾ ਅਤੇ ਕਾਰੀਗਰੀ ਨੂੰ ਨੇੜਿਓਂ ਵਾਚ ਸਕਿਆ। ਹਾਲੇ ਜਦੋਂ ਉਹ ਇੱਕ ਨੌਜਵਾਨ ਮੁੰਡਾ ਸੀ, ਜਦ ਉਸ ਨੇ ਆਂਧਰਾ ਦੀ ਚਮੜੇ ਦੀ ਪੁਤਲੀਕਲਾ ਅਤੇ ਟੈਰਾਕੋਟਾ ਸਜਾਵਟ ਦੀ ਬਣਤਰ ਨੂੰ ਦੇਖ ਘੋਖ ਲਿਆ ਸੀ।[1]
ਹਵਾਲੇ
Wikiwand - on
Seamless Wikipedia browsing. On steroids.
Remove ads