ਲਗੇ ਰਹੋ ਮੁੰਨਾ ਭਾਈ
From Wikipedia, the free encyclopedia
Remove ads
ਲਗੇ ਰਹੋ ਮੁੰਨਾ ਭਾਈ 2006 ਵਿੱਚ ਰਿਲੀਜ ਕੀਤੀ ਗਈ ਇੱਕ ਭਾਰਤੀ ਹਾਸਰਸੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹੈ, ਅਤੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਹੈ। ਇਹ ਫਿਲਮ 2003 ਵਿੱਚ ਬਣੀ ਫਿਲਮ ਮੁੰਨਾ ਭਾਈ ਐਮ.ਬੀ.ਬੀ. ਐੱਸ ਦੇ ਰਾਹ ਤੇ ਚਲਦੀ ਹੈ, ਜਿਸ ਵਿੱਚ ਸੰਜੇ ਦੱਤ ਮੁੰਬਈ ਦੇ ਇੱਕ ਅੰਡਰ ਵਰਲਡ ਡੋਨ ਦੀ ਭੂਮਿਕਾ ਨਿਭਾਉਂਦਾ ਹੈ। ਲਗੇ ਰਹੋ ਮੁੰਨਾ ਭਾਈ ਵਿਚ ਮੁੱਖ ਪਾਤਰ ਮਹਾਤਮਾ ਗਾਂਧੀ ਦੀ ਆਤਮਾ ਦਿਖਾਈ ਦਿੰਦੀ ਹੈ l ਗਾਂਧੀ ਨਾਲ ਪਰਸਪਰ ਸੰਪਰਕ ਵਿੱਚ ਆਉਣ ਤੋਂ ਬਾਅਦ ਮੁੰਨਾ ਭਾਈ ਗਾਂਧੀਗਿਰੀ ਦਾ ਆਭਿਆਸ ਸ਼ੁਰੂ ਕਰਦਾ ਹੈ।
Remove ads
ਪਾਤਰ ਵੰਡ
- ਸੰਜੇ ਦੱਤ- ਮੁਰਲੀ ਪ੍ਰਸ਼ਾਦ ਸ਼ਰਮਾ ਜਾਂ ਮੁੰਨਾ ਭਾਈ
- ਅਰਸ਼ਦ ਵਾਰਸੀ- ਸਰਕਟ
- ਵਿਦਿਆ ਬਾਲਨ- ਜਾਣਵੀ
- ਬੋਮਨ ਇਰਾਨੀ- ਲੱਕੀ ਸਿੰਘ
- ਦਲੀਪ ਪ੍ਰਭਾਕਰ- ਮਹਾਤਮਾ ਗਾਂਧੀ ਦੀ ਆਤਮਾ
- ਜਿੰਮੀ ਸ਼ੇਰਗਿੱਲ- ਵਿਕਟਰ ਡਿਸੂਜ਼ਾ
- ਦੀਆ ਮਿਰਜ਼ਾ- ਸਿਮਰਨ, ਲੱਕੀ ਦੀ ਬੇਟੀ, ਸਨੀ ਦੀ ਮੰਗੇਤਰ
- ਕੁਲਭੂਸ਼ਨ ਖਰਬੰਦਾ- ਕਖੁਰਾਨਾ, ਇੱਕ ਅਮੀਰ ਪਰ ਅੰਧਵਿਸ਼ਵਾਸ਼ੀ ਬਿਜ਼ਨੇਸਮੈਨ
- ਅਭਿਸ਼ੇਕ ਬੱਚਨ- ਸਨੀ, ਕਖੁਰਾਨਾ ਦਾ ਪੁੱਤਰ, ਸਿਮਰਨ ਦਾ ਮੰਗੇਤਰ
- ਸ਼ੋਰਭ ਸ਼ੁਕਲਾ-ਬਤੁਕ ਮਹਾਰਾਜ
- ਰੋਹਿਤਾਸ਼ ਗੋਡ-ਕੁੱਕੂ
- ਪ੍ਰੀਤਕਸ਼ਕ ਸਾਹਨੀ-ਵਿਕਟਰ ਦਾ ਪਿਤਾ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads