ਲਲਿਤ ਨਾਰਾਇਣ ਮਿਸ਼ਰਾ

ਭਾਰਤੀ ਸਿਆਸਤਦਾਨ From Wikipedia, the free encyclopedia

Remove ads

ਲਲਿਤ ਨਾਰਾਇਣ ਮਿਸ਼ਰਾ (2 ਫਰਵਰੀ 1923 – 3 ਜਨਵਰੀ 1975) ਭਾਰਤ ਸਰਕਾਰ ਦੇ ਰੇਲਵੇ ਮੰਤਰੀ ਸਨ। 1975 - ਸਮਸਤੀਪੁਰ ,ਬਿਹਾਰ, ਭਾਰਤ, ਲਲਿਤ ਨਾਰਾਇਣ ਮਿਸ਼ਰਾ ਦੀ ਇਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।

ਉਨ੍ਹਾਂ ਨੂੰ ਬਿਹਾਰ ਦੇ ਮੁੱਖ ਮੰਤਰੀ, ਕ੍ਰਿਸ਼ਣ ਸਿਨਹਾ ਦੁਆਰਾ ਰਾਜਨੀਤੀ ਵਿਚ ਲਿਆਂਦਾ ਗਿਆ ਸੀ, ਜਦੋਂ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ੋਰ ਦੇ ਕੇ ਸੰਸਦੀ ਸਕੱਤਰ ਬਣਾਇਆ ਗਿਆ ਸੀ।[1]

ਸ਼ੁਰੂਆਤੀ ਜ਼ਿੰਦਗੀ

ਲਲਿਤ ਨਰਾਇਣ ਮਿਸ਼ਰਾ ਦਾ ਜਨਮ ਬਸੰਤ ਪੰਚਮੀ ਵਾਲੇ ਦਿਨ 1922 ਨੂੰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਬਸਨਪੱਟੀ ਵਿਖੇ ਹੋਇਆ ਸੀ। ਉਸਨੇ 1948 ਪਟਨਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਐਮਏ ਕੀਤੀ ਸੀ। ਨੌਜਵਾਨ ਮਿਸ਼ਰਾ ਵਲੋਂ ਸ਼੍ਰੀ ਕ੍ਰਿਸ਼ਨ ਸਿਨਹਾ ਅਤੇ ਅੁਨਗਰਾ ਨਰਾਇਣ ਸਿਨਹਾ ਨੂੰ ਬੜਾ ਮਾਣ ਦਿੰਦਾ ਸੀ।[2]

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads