ਲਸਾੜਾ ਲਖੋਵਾਸ
ਲੁਧਿਆਣੇ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਲਸਾੜਾ ਲਖੋਵਾਸ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਪਿੰਡ ਹੈ।[1] ਇਹ ਸਿਹੌੜਾ ਤੋਂ ਪੂਰਬ ਦਖਣ ਵੱਲ ਤਿੰਨ ਕੁ ਕਿਲੋਮੀਟਰ ਦੂਰੀ ਤੇ ਲਸਾੜਾ ਪੋਹਲੇਵਾਸ ਨਾਲ ਜੁੜਵਾਂ ਪਿੰਡ ਹੈ। ਇਸ ਤੋਂ ਦੋ ਕੁ ਕਿਲੋਮੀਟਰ ਪੂਰਬ ਵੱਲ ਗੁਰਦੁਆਰਾ ਸਿੱਧਸਰ ਸਾਹਿਬ ਅਤੇ ਬਾਬਾ ਸ਼ੀਹਾਂ ਸਿੰਘ ਗਿੱਲ ਝੱਲੀ ਸਰਕਾਰੀ ਕਾਲਜ ਗੁਰਦੁਆਰਾ ਸਿੱਧਸਰ ਸਾਹਿਬ ਸਥਿੱਤ ਹੈ। ਇਸ ਪਿੰਡ ਨੂੰ ਬਾਬਾ ਲੱਖੂ ਨੇ ਵਸਾਇਆ ਸੀ। ਇਹ ਪਿੰਡ ਚੋਮੁਖਾਬਾਦ (ਮੌਜੂਦਾ ਨਾਮ ਪਿੰਡ ਚੋਮੋਂ ਤੋਂ ਆ ਕੇ ਵੱਸਿਆ ਹੋਇਆਂ ਹੈ)। ਇਸ ਪਿੰਡ ਵਿੱਚ ਜ਼ਿਆਦਾਤਰ ਗਿੱਲ ਝੱਲੀ ਭਾਈਚਾਰੇ ਦੇ ਲੋਕ ਵੱਸਦੇ ਹਨ। ਇਹ ਪਿੰਡ ਖ਼ਾਸ ਤੌਰ ਤੇ ਆਪਣੇ ਰੀਤੀ- ਰਿਵਾਜਾਂ ਲਈ ਮਸ਼ਹੂਰ ਹੈ। ਪਿੰਡ ਲਸਾੜਾ ਲਖੋਵਾਸ ਤੇ ਪਿੰਡ ਲਸਾੜਾ ਪੁਲੇਵਾਸ ਦਾ ਦੋਵੇੇੇਂ ਪਿੰਡਾਂ ਦਾ ਇੱਕ ਸਾਂਝਾ ਗੁਰਦੁਆਰਾ ਸਾਹਿਬ ਹੈ। ਇਸ ਪਿੰਡ ਵਿੱਚ ਇੱਕ ਪੁਰਾਤਨ ਦਰਵਾਜ਼ਾ ਵੀ ਹੈ। ਇਸ ਨੂੰ ਲਖੋਵਾਸ ਦਾ ਦਰਵਾਜ਼ਾ ਕਿਹਾ ਜਾਂਦਾ ਹੈ। ਸੰਨ 1911 ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸੂਤਆਣਾ ਸਾਹਿਬ ਵਾਲੇ ਪਿੰਡ ਲਸਾੜਾ ਵਿਖੇ ਆਏ ਸਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads