ਲਾਂਗਡੋਕ-ਰੂਸੀਓਨ

From Wikipedia, the free encyclopedia

ਲਾਂਗਡੋਕ-ਰੂਸੀਓਨ
Remove ads

ਲਾਂਗਡੋਕ-ਰੂਸੀਯੋਂ (ਫ਼ਰਾਂਸੀਸੀ ਉਚਾਰਨ: [lɑ̃ɡdɔk ʁusijɔ̃]; ਓਕਸੀਤਾਈ: [Lengadòc-Rosselhon] Error: {{Lang}}: text has italic markup (help); ਕਾਤਾਲਾਨ: [Llenguadoc-Rosselló] Error: {{Lang}}: text has italic markup (help)) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਵਿੱਚ ਪੰਜ ਵਿਭਾਗ ਹਨ ਅਤੇ ਇਸ ਦੀਆਂ ਹੱਦਾਂ ਇੱਕ ਪਾਸੇ ਫ਼ਰਾਂਸੀਸੀ ਖੇਤਰਾਂ ਪ੍ਰੋਵਾਂਸ-ਆਲਪ-ਅਸਮਾਨੀ ਤਟ, ਰੋਨ-ਆਲਪ, ਓਵੈਰਨੀ, ਮਿਦੀ-ਪੀਰੇਨੇ ਨਾਲ਼ ਅਤੇ ਦੂਜੇ ਪਾਸੇ ਸਪੇਨ, ਅੰਡੋਰਾ ਅਤੇ ਭੂ-ਮੱਧ ਸਾਗਰ ਨਾਲ਼ ਲੱਗਦੀਆਂ ਹਨ।

ਵਿਸ਼ੇਸ਼ ਤੱਥ ਲਾਂਗਡੋਕ-ਰੂਸੀਯੋਂ, ਦੇਸ਼ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads