ਲਿਊਦਮਿਲਾ ਪਾਵਲਿਚੇਨਕੋ
From Wikipedia, the free encyclopedia
Remove ads
ਲਿਊਡਮਿਲਾ ਪੈਵਲਿਚੇਨਕੋ (ਯੂਕਰੇਨ: Людмила Михайлівна Павліченко; 12 ਜੁਲਾਈ 1916 – 10 ਅਕਤੂਬਰ 1974) ਦੂਜੀ ਸੰਸਾਰ ਜੰਗ ਵੇਲੇ ਸੋਵੀਅਤ ਯੂਨੀਅਨ ਦੀ ਇੱਕ ਨਿਸ਼ਾਨਚੀ ਸੀ। ਉਸ ਨੇ ਆਪਣੀ ਸਨਾਈਪਰ ਨਾਲ਼ 309 ਨਾਜੀ ਫੁੰਡੇ ਜਿਸ ਕਰਕੇ ਉਹ ਇਤਿਹਾਸ ਦੇ ਸਭ ਤੋਂ ਮਾਹਰ ਸਨਾਈਪਰਾਂ ਵਿੱਚੋਂ ਮੰਨੀ ਜਾਂਦੀ ਹੈ। ਇਸੇ ਕਰਕੇ ਉਹਦਾ ਦੂਜਾ ਨਾਂ ਲੇਡੀ ਡੈੱਥ ਰੱਖਿਆ ਗਿਆ। ਨਾਜੀ ਉਸਦੇ ਨਾਮ ਤੋਂ ਖ਼ੌਫ਼ ਖਾਂਦੇ ਸਨ।
ਇਸ ਲੇਖ ਦੇ ਜਾਣਕਾਰੀ ਡੱਬੇ (infobox) ਵਿੱਚ ਸੁਧਾਰ ਕਰਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਗੱਲਬਾਤ ਸਫ਼ਾ ਵੇਖੋ। ਪਿਛਲਾ ਅਪਡੇਟ: ਜਾਣਕਾਰੀ ਅੰਗਰੇਜ਼ੀ ਭਾਸ਼ਾ ਵਿੱਚ ਹੈ |
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads