ਲਿਪਾਯਾ
From Wikipedia, the free encyclopedia
Remove ads
ਲਿਪਾਯਾ (ਉਚਾਰਨ ਫਰਮਾ:IPA-lv); German: Libau), ਸਿੱਧੇ 21°E ਉੱਤੇ ਬਾਲਟਿਕ ਸਾਗਰ ਤੇ ਸਥਿਤ ਪੱਛਮੀ ਲਾਤਵੀਆ ਵਿੱਚ ਇੱਕ ਸ਼ਹਿਰ ਹੈ। ਇਹ ਕੁਰਜ਼ੇਮ ਖੇਤਰ ਵਿੱਚ ਸਭ ਤੋਂ ਵੱਡਾ ਸ਼ਹਿਰ ਅਤੇ ਰਿਗਾ ਅਤੇ ਡੌਗਵਪਿਲਸ ਦੇ ਬਾਅਦ ਦੇਸ਼ ਚ ਤੀਜਾ ਵੱਡਾ ਸ਼ਹਿਰ ਹੈ। ਇੱਕ ਮਹੱਤਵਪੂਰਨ ਬਰਫ਼-ਰਹਿਤ ਪੋਰਟ, ਲਿਪਾਯਾ ਦੀ 1 ਜੁਲਾਈ 2016 ਨੂੰ 78,000 ਦੀ ਆਬਾਦੀ ਸੀ।
Remove ads
Wikiwand - on
Seamless Wikipedia browsing. On steroids.
Remove ads