ਲਿਵਰਪੂਲ

ਇੰਗਲੈਂਡ ਦਾ ਸ਼ਹਿਰ From Wikipedia, the free encyclopedia

Remove ads

ਲਿਵਰਪੂਲ (/[invalid input: 'icon']ˈlɪvərpl/) ਮਰਸੀਸਾਈਡ, ਇੰਗਲੈਂਡ, ਸੰਯੁਕਤ ਬਾਦਸ਼ਾਹੀ ਦਾ ਇੱਕ ਸ਼ਹਿਰ ਅਤੇ ਮਹਾਂਨਗਰੀ ਪਰਗਣਾ ਹੈ ਜੋ ਮਰਸੀ ਜਵਾਰ ਦਹਾਨੇ ਦੇ ਪੂਰਬੀ ਪਾਸੇ ਸਥਿੱਤ ਹੈ। ਇਸ ਦੀ ਸਥਾਪਨਾ ਇੱਕ ਪਰਗਣੇ ਵਜੋਂ 1207 ਵਿੱਚ ਹੋਈ ਸੀ ਅਤੇ 1880 ਵਿੱਚ ਇਸਨੂੰ ਇੱਕ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਇਹ ਚੌਥਾ ਸਭ ਤੋਂ ਵੱਧ ਅਬਾਦੀ ਵਾਲਾ ਬਰਤਾਨਵੀ ਸ਼ਹਿਰ ਹੈ ਅਤੇ ਇੰਗਲੈਂਡ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ 2011 ਵਿੱਚ ਅਬਾਦੀ 466,400 ਸੀ।[1] ਇਹ ਇੱਕ ਵਡੇਰੇ ਸ਼ਹਿਰੀ ਇਲਾਕੇ, ਲਿਵਰਪੂਲ ਸ਼ਹਿਰੀ ਖੇਤਰ (The Liverpool City Region), ਦਾ ਕੇਂਦਰ ਹੈ ਜਿਸਦੀ ਅਬਾਦੀ 20 ਲੱਖ ਦੇ ਲਗਭਗ ਹੈ।.[2]

ਵਿਸ਼ੇਸ਼ ਤੱਥ ਲਿਵਰਪੂਲ, ਖ਼ੁਦਮੁਖ਼ਤਿਆਰ ਮੁਲਕ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads