ਲਿੰਗਾਇਤ ਧਰਮ
From Wikipedia, the free encyclopedia
Remove ads
ਲਿੰਗਾਇਤ ਧਰਮ ਹਿੰਦੂ ਧਰਮ ਅਧੀਨ ਪ੍ਰਚੱਲਤ ਇੱਕ ਮੱਤ ਹੈ। ਇਸਨੂੰ ਜ਼ਿਆਦਾਤਰ ਦੱਖਣੀ ਭਾਰਤ ਵਿੱਚ ਮੰਨਿਆ ਜਾਂਦਾ ਹੈ। ਇਹ ਮੱਤ ਭਗਵਾਨ ਸ਼ਿਵ ਤੇ ਲਿੰਗਾਂ ਦੇ ਰੂਪ ਦੁਆਲੇ ਕੇਂਦ੍ਰਿਤ ਹੈ। ਇਸ ਵਿੱਚ ਲਿੰਗਾਂ ਨੂੰ ਹੀ ਇੱਕ-ਮਾਤਰ ਭਗਵਾਨ ਮੰਨਿਆ ਜਾਂਦਾ ਹੈ[1]। ਇਹ ਮੱਤ ਹਿੰਦੂ ਧਰਮ ਦੇ ਕੁਝ ਸਿਧਾਂਤਾਂ ਜਿਵੇਂ ਵੇਦਾਂ ਦੇ ਅਧਿਕਾਰ, ਪੁਨਰਜਨਮ, ਕਰਮ ਅਤੇ ਜਾਤ-ਪਾਤ ਪ੍ਰਨਾਲੀ ਨੂੰ ਵੀ ਨਹੀਂ ਮੰਨਦੀ[2][3]। ਭਾਰਤ ਵਿੱਚ ਲਿੰਗਾਇਤ ਰੀਤ ਦੀ ਸਥਾਪਨਾ 12ਵੀਂ ਸਦੀ ਵਿੱਚ ਬਸਵ ਨੇ ਕੀਤੀ ਸੀ।[4]
ਹਵਾਲੇ
Wikiwand - on
Seamless Wikipedia browsing. On steroids.
Remove ads